CHANDIGARH,(PUNJAB TODAY NEWS CA):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਅੱਜ ਕੈਨੇਡਾ (Canada) ਦੇ ਹਾਈ ਕਮਿਸ਼ਨਰ (High Commissioner of Canada) ਨਾਲ ਮੁਲਾਕਾਤ ਕੀਤੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ,ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੇ ਕੈਨੇਡਾ (Canada) ਵਿੱਚ ਪੰਜਾਬ ਦੇ ਗੈਂਗਸਟਰ (Gangster) ਬੈਠੇ ਹਨ ਉਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਹਾਈਕਮਿਸ਼ਨਰ (High Commissioner) ਨਾਲ ਗੱਲਬਾਤ ਕੀਤੀ ਹੈ ਕਿ ਉਹ ਕਿਸੇ ਨੇ ਤਰੀਕੇ ਗੈਂਗਸਟਰਾਂ (Gangsters) ਨੂੰ ਗ੍ਰਿਫਤਾਰ ਕਰਕੇ ਕਿਵੇ ਭਾਰਤ ਲਿਆਦਾ ਜਾਵੇ।