spot_img
Tuesday, February 20, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀThailand ਨੇ 'ਭੰਗ' ਦੀ ਖੇਤੀ (Cultivation of 'cannabis') ਨੂੰ ਦਿਤੀ ਕਾਨੂੰਨੀ ਮਾਨਤਾ,ਪੂਰੇ...

Thailand ਨੇ ‘ਭੰਗ’ ਦੀ ਖੇਤੀ (Cultivation of ‘cannabis’) ਨੂੰ ਦਿਤੀ ਕਾਨੂੰਨੀ ਮਾਨਤਾ,ਪੂਰੇ Thailand ‘ਚ ਭੇਜੇ ਜਾਣਗੇ ‘ਭੰਗ’ ਦੇ 10 ਲੱਖ ਬੀਜ  

PUNJAB TODAY NEWS CA:-

Bangkok,(PUNJAB TODAY NEWS CA):- Thailand ਦੀ ਸਰਕਾਰ ਨੇ ਭੰਗ ਨੂੰ ਪਾਬੰਦੀਸ਼ੁਦਾ ਡਰੱਗ ਸੂਚੀ ਵਿੱਚੋਂ ਹਟਾ ਦਿੱਤਾ ਹੈ,Thailand ਨੇ ‘ਭੰਗ’ ਦੀ ਖੇਤੀ (Cultivation of ‘Cannabis’) ਨੂੰ ਕਾਨੂੰਨੀ ਮਾਨਤਾ ਦੇ ਦਿਤੀ ਹੈ ਅਤੇ ਅਜਿਹਾ ਕਰਨ ਵਾਲਾ ਉਹ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ,Thailand ਦੇ ਸਿਹਤ ਮੰਤਰੀ ਅਨੁਤਿਨ ਚਾਰਨਵੀਰਕੂਲ (Health Minister Anutin Charanveerkul) ਨੇ ਕਿਹਾ ਕਿ ‘ਭੰਗ’ ਦੀ ਖੇਤੀ (Cultivation of ‘Cannabis’) ਨੂੰ ਕਾਨੂੰਨੀ ਮਾਨਤਾ ਦੇਣਾ Thailand ਨੂੰ ‘ਵੀਡ ਵੰਡਰਲੈਂਡ’ (‘Weed Wonderland’) ਵਜੋਂ ਵਿਕਸਤ ਕਰਨਾ ਹੈ,ਮਿਲੀ ਜਾਣਕਾਰੀ ਅਨੁਸਾਰ ਇਸ ਐਲਾਨ ‘ਤੇ ਲੋਕਾਂ ਨੇ ਜਸ਼ਨ ਮਨਾਇਆ,ਹੁਣ ਉਥੋਂ ਦੇ ਲੋਕ ਹੁਣ ਨਾ ਸਿਰਫ ਭੰਗ ਪੀ ਸਕਣਗੇ ਸਗੋਂ ਇਸ ਨੂੰ ਸਬਜ਼ੀ ਦੇ ਰੂਪ ‘ਚ ਵੀ ਉਗਾਉਣਗੇ,ਸਰਕਾਰ ਵਲੋਂ ਲਏ ਇਸ ਫੈਸਲੇ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਹੈ,ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ‘ਭੰਗ’ ਦੇ ਉਤਪਾਦ ਨੂੰ ਅਪਰਾਧ ਨਹੀਂ ਬਣਾਇਆ ਜਾਵੇਗਾ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular