spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂGas Tax ਵਿੱਚ ਕਟੌਤੀ ਲਈ Ford Government ਪੇਸ਼ ਕਰੇਗੀ ਬਿੱਲ

Gas Tax ਵਿੱਚ ਕਟੌਤੀ ਲਈ Ford Government ਪੇਸ਼ ਕਰੇਗੀ ਬਿੱਲ

PUNJAB TODAY NEWS CA:-

Ontario,(PUNJAB TODAY NEWS CA):- ਸੋਮਵਾਰ ਨੂੰ ਫੋਰਡ ਸਰਕਾਰ (Ford Government) ਵੱਲੋਂ Ontario ਵਿੱਚ Gas Tax ਵਿੱਚ ਪ੍ਰਤੀ ਲੀਟਰ ਛੇ ਸੈਂਟ ਦੀ ਕਟੌਤੀ ਕਰਨ ਲਈ ਬਿੱਲ ਪੇਸ਼ ਕੀਤਾ ਜਾਵੇਗਾ,ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ Gas Tax ਵਿੱਚ ਪ੍ਰਤੀ ਲੀਟਰ 5·7 ਸੈਂਟ ਤੇ Fuel Tax ਵਿੱਚ ਪ੍ਰਤੀ ਲੀਟਰ 5·3 ਸੈਂਟਸ ਦੀ ਕਟੌਤੀ ਹੋ ਜਾਵੇਗੀ,ਇਹ ਫੈਸਲਾ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ,ਦੋਵੇਂ ਟੈਕਸ ਪ੍ਰਤੀ ਲੀਟਰ 9 ਸੈਂਟਸ ਤੱਕ ਘੱਟ ਜਾਣਗੇ,ਜੋ ਕਿ ਕ੍ਰਮਵਾਰ 14·7 ਤੇ 14·3 ਤੋਂ ਘੱਟ ਹੋਣਗੇ।


ਇੱਕ ਬਿਆਨ ਜਾਰੀ ਕਰਕੇ ਵਿੱਤ ਮੰਤਰੀ ਪੀਟਰ ਬੈਥਲਨਫਾਲਵੇ (Mann Peter Ballenfalway) ਨੇ ਆਖਿਆ ਕਿ ਸਪਲਾਈ ਚੇਨ ਦੀਆਂ ਜਾਰੀ ਚੁਣੌਤੀਆਂ ਤੇ ਜੀਓਪੁਲੀਟਿਕਲ (Geopolitical) ਝਗੜਿਆਂ ਕਾਰਨ ਗੈਸ (Gas) ਤੋਂ ਗ੍ਰੌਸਰੀ (Grocery) ਤੱਕ ਆਮ ਆਦਮੀ ਦੀ ਰਹਿਣ-ਸਹਿਣ ਦੀ ਸਮਰੱਥਾ ਉੱਤੇ ਕਾਫੀ ਬੋਝ ਪਿਆ ਹੈ,ਇਸ ਤਰ੍ਹਾਂ ਦੇ ਵਾਧੂ ਦਬਾਅ ਕਾਰਨ ਪਰਿਵਾਰਾਂ ਤੇ ਕਾਰੋਬਾਰਾਂ ਨੂੰ ਲਾਗਤ ਹੇਠਾਂ ਰੱਖਣ ਲਈ ਵਾਧੂ ਮਦਦ ਦੀ ਲੋੜ ਹੈ,ਇਸੇ ਲਈ ਸਾਡੀ Government Pumps ਉੱਤੇ ਟੈਕਸ ਰਾਹਤ ਦੇਣ ਲਈ ਨਵਾਂ ਬਿੱਲ ਲਿਆਉਣ ਜਾ ਰਹੀ ਹੈ,ਤੇ ਜਿਸ ਨਾਲ ਲੋਕਾਂ ਦੀਆਂ ਜੇਬ੍ਹਾਂ ਵਿੱਚ ਪੈਸੇ ਵਾਪਿਸ ਪਾਏ ਜਾ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments