spot_img
Friday, March 29, 2024
spot_img
spot_imgspot_imgspot_imgspot_img
Homeਪੰਜਾਬਸੰਗਰੂਰ ਲੋਕ ਸਭਾ ਜਿਮਨੀ ਚੋਣਾਂ 2022: 23 ਜੂਨ ਨੂੰ ਬੈਂਕ/ਵਪਾਰਕ ਅਦਾਰੇ ਵੀ...

ਸੰਗਰੂਰ ਲੋਕ ਸਭਾ ਜਿਮਨੀ ਚੋਣਾਂ 2022: 23 ਜੂਨ ਨੂੰ ਬੈਂਕ/ਵਪਾਰਕ ਅਦਾਰੇ ਵੀ ਬੰਦ ਰਹਿਣਗੇ

PUNJAB TODAY NEWS CA:

SANGRUR,(PUNJAB TODAY NEWS CA):- ਸੰਗਰੂਰ ਲੋਕ ਸਭਾ ਜਿਮਨੀ ਚੋਣਾਂ (Sangrur Lok Sabha By-Elections) 23 ਜੂਨ ਨੂੰ ਹੋਣ ਜਾ ਰਹੀਆਂ ਹਨ,ਚੋਣਾਂ ਵਾਲੇ ਦਿਨ ਸਬੰਧੀ ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ, 23 ਜੂਨ ਨੂੰ ਸੰਗਰੂਰ ਬਰਨਾਲਾ ਅਤੇ ਮਲੇਰਕੋਟਲਾ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ, ਵਪਾਰਕ ਅਦਾਰਿਆਂ ਤੋਂ ਇਲਾਵਾ ਬੈਂਕਾਂ ਵਿੱਚ ਵੀ ਤਨਖਾਹ ਸਮੇਤ (ਪੇਡ਼) ਨੈਗੋਸ਼ੇਵਲ ਐਕਟ (Negotiable Act) ਤਹਿਤ ਛੁੱਟੀ ਹੋਵੇਗੀ। 

ਸੰਯੁਕਤ ਕਿਸਾਨ ਮੋਰਚਾ ਫੌਜ ਵਿਚ ਭਰਤੀ ਨਾਲ ਜੁੜੀ ਅਗਨੀਪਥ ਯੋਜਨਾ ਖਿਲਾਫ 24 ਜੂਨ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗਾ
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments