spot_img
Thursday, April 18, 2024
spot_img
spot_imgspot_imgspot_imgspot_img
HomeਪੰਜਾਬCorona Virus In Punjab:ਪੰਜਾਬ ਵਿਚ ਮੁੜ ਵਧ ਰਿਹਾ ਕੋਰੋਨਾ ਦਾ ਕਹਿਰ,24 ਘੰਟਿਆਂ...

Corona Virus In Punjab:ਪੰਜਾਬ ਵਿਚ ਮੁੜ ਵਧ ਰਿਹਾ ਕੋਰੋਨਾ ਦਾ ਕਹਿਰ,24 ਘੰਟਿਆਂ ’ਚ 4 ਲੋਕਾਂ ਦੀ ਮੌਤ

PUNJAB TODAY NEWS CA:-

CHANDIGARH,(PUNJAB TODAY NEWS CA):- Corona Virus In Punjab: ਪੰਜਾਬ ਵਿਚ ਕੋਰੋਨਾ (Corona) ਦਾ ਕਹਿਰ ਮੁੜ ਵਧ ਰਿਹਾ ਹੈ,ਸੂਬੇ ‘ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ (Corona) ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ,ਜਿਸ ਵਿਚ ਲੁਧਿਆਣਾ (Ludhiana) ਵਿਚ 2 ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ (Gurdaspur And Hoshiarpur) ਵਿਚ 1-1 ਮਰੀਜ਼ ਦੀ ਮੌਤ ਹੋਈ ਹੈ,ਚਿੰਤਾ ਵਾਲੀ ਗੱਲ ਇਹ ਹੈ ਕਿ 60 ਮਰੀਜ਼ ਲਾਈਫ ਸੇਵਿੰਗ ਸਪੋਰਟ (Life Saving Support) ‘ਤੇ ਹਨ,ਜਿਸ ਵਿਚ 53 ਨੂੰ ਆਕਸੀਜਨ (Oxygen) ਤੇ 7 ਨੂੰ ਆਈਸੀਯੂ (ICU) ਵਿਚ ਰੱਖਿਆ ਗਿਆ ਹੈ,ਦੇਰ ਸ਼ਾਮ ਤੱਕ ਦੇ ਅੰਕੜਿਆਂ ਮੁਤਾਬਕ ਬੀਤੇ ਦਿਨ 356 ਨਵੇਂ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ।

ਸਭ ਤੋਂ ਉਪਰ ਜ਼ਿਲ੍ਹਾ ਐਸ ਏ ਐਸ ਨਗਰ ਮੋਹਾਲੀ (SAS Nagar Mohali) ਹੈ,ਇਥੇ 89 ਨਵੇਂ ਮਾਮਲੇ ਆਏ ਹਨ,ਜ਼ਿਲ੍ਹਾ ਬਠਿੰਡਾ ਅਤੇ ਲੁਧਿਆਣਾ (Bathinda And Ludhiana) ਵਿਚ 46-46 ਮਾਮਲੇ ਆਏ ਹਨ,ਪਟਿਆਲਾ (Patiala) ਵਿਚ 41 ਤੇ ਜਲੰਧਰ (Jalandhar) ਵਿਚ ਅੱਜ 30 ਕੋਰੋਨਾ ਪਾਜ਼ੇਟਿਵ (Corona Positive) ਮਾਮਲੇ ਦਰਜ ਹੋਏ ਹਨ,ਸੂਬੇ ਵਿਚ ਕੁਲ ਇਲਾਜ ਅਧੀਨ ਐਕਟਿਵ ਕੇਸ (Active Case) ਵੀ 1,742 ਹੋ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments