
USA,PUNJAB TODAY NEWS CA:- ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) (Environment Science (Soil and Water)) ’ਚ ਡਾਇਰੈਕੋਟ੍ਰਟ ਦੀ ਡਿਗਰੀ ਹਾਸਲ (Obtained A Director’s Degree) ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ,ਸ਼ਹੀਦ ਭਗਤ ਸਿੰਘ ਨਗਰ (Shaheed Bhagat Singh Nagar) ਨਾਲ ਸਬੰਧ ਰੱਖਣ ਵਾਲੇ ਅਮਨਿੰਦਰ ਸਿੰਘ ਸਹੋਤਾ (Amaninder Singh Sahota) ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ (Punjab Police) ਵਿਚ ਸੇਵਾਵਾਂ ਦੇ ਰਹੇ ਹਨ,ਉਹ ਨਵਾਂਸ਼ਹਿਰ (Nawanshahr) ਦੇ ਪੀਸੀਆਰ (PCR) ’ਚ ਤਾਇਨਾਤ ਏਐੱਸਆਈ (ASI) ਵਜੋਂ ਤਾਇਨਾਤ ਹਨ।
ਅਮਨਿੰਦਰ ਸਿੰਘ ਸਹੋਤਾ (Amaninder Singh Sahota) ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਿੰਦਰ ਸਿੰਘ ਖੇਤਬਾੜੀ ਦੇ ਖੇਤਰ ’ਚ ਖੋਜ ਕਰਨ ਦਾ ਇੱਛੁਕ ਸੀ,ਇਸ ਦੇ ਚਲਦਿਆਂ ਉਹ ਉਚੇਰੀ ਸਿੱਖਿਆ ਲਈ ਅਮਰੀਕਾ ਗਿਆ, ਜਿੱਥੇ ਉਸ ਨੇ ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) Environment Science (Soil and Water) ’ਚ ਡਾਇਰੈਕਟ੍ਰਟ ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਉਹ ਖੇਤੀਬਾੜੀ ਵਿਚ ਰਿਸਰਚ ਦੇ ਕੰਮ ’ਚ ਜੁਟਿਆ ਹੋਇਆ ਹੈ,ਅਮਨਿੰਦਰ ਸਿੰਘ ਸਹੋਤਾ (Amaninder Singh Sahota) ਦਾ ਕਹਿਣਾ ਹੈ ਕਿ ਉਸ ਦੀ ਰੂਹ ਅਤੇ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ,ਅਮਨਿੰਦਰ ਸਿੰਘ ਸਹੋਤਾ (Amaninder Singh Sahota) ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।