spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਐਨ.ਆਰ.ਆਈ.ਦਾਅਵਤ ਰੈਸਟੋਰੈਂਟ ਵੱਲੋਂ ਗਲੈਨ ਮੁਰੇ ਦੇ ਹੱਕ ਵਿਚ ਫੰਡਰੇਜਿੰਗ ਡਿਨਰ,Glenn Murray ਨੇ...

ਦਾਅਵਤ ਰੈਸਟੋਰੈਂਟ ਵੱਲੋਂ ਗਲੈਨ ਮੁਰੇ ਦੇ ਹੱਕ ਵਿਚ ਫੰਡਰੇਜਿੰਗ ਡਿਨਰ,Glenn Murray ਨੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ

Punjab Today News Ca:-

Winnipeg (Sharma),(Punjab Today News Ca):- ਬੀਤੇ ਦਿਨ ਵਿੰਨੀਪੈਗ ਸਿਟੀ ਮੇਅਰ (Winnipeg City Mayor) ਲਈ ਉਮੀਦਵਾਰ ਗਲੈਨ ਮੁਰੇ (Candidate Glenn Murray) ਦੇ ਸਮਰਥਨ ਵਿਚ ਇਕ ਫੰਡਰੇਜਿੰਗ ਡਿਨਰ ਦਾ ਆਯੋਜਨ ਦਾਅਵਤ ਰੈਸਟੋਰੈਂਟ ਵਲੋ ਕੀਤਾ ਗਿਆ,ਇਸ ਮੌਕੇ ਬੋਲਦਿਆਂ ਗਲੈਨ ਮੁਰੇ (Glenn Murray) ਨੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ,ਉਹਨਾਂ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ ਪਰਵਾਸੀਆਂ ਦੀ ਸਮੱਸਿਆਵਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਇਹਨਾਂ ਸਮੱਸਿਆਵਾਂ ਬਾਰੇ ਭਲੀ ਭਾਂਤ ਜਾਣੂ ਹਨ।

ਉਹਨਾਂ ਕਿਹਾ ਕਿ ਉਹਨਾਂ ਕੋਲ ਸ਼ਹਿਰ ਦੇ ਵਿਕਾਸ ਲਈ ਇਕ ਠੋਸ ਯੋਜਨਾ ਹੈ ਜਿਸ ਉਪਰ ਉਹ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੁੰਦੇ ਹਨ,ਇਸ ਮੌਕੇ ਹੋਰਨਾਂ ਤੋ ਇਲਾਵਾ ਸੁਨੀਲ ਸ਼ਰਮਾ, ਚਰਨਜੀਤ ਬੱਲ, ਰਾਜੀਵ ਸਹਿਗਲ, ਸੁਖਵੀਰ ਖਹਿਰਾ, ਮਨੂ ਬਾਠ, ਦਵਿੰਦਰ ਗਾਂਧੀ, ਅੰਮ੍ਰਿਤ ਕੰਗ, ਸੰਨੀ ਬਾਗੜੀ, ਭੁਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments