
Punjab Today News Ca:- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ,ਬੇਅੰਤ ਸਿੰਘ ਕਤਲ ਕੇਸ ਵਿਚ ਇੰਜੀਨੀਅਰ ਗੁਰਮੀਤ ਸਿੰਘ (Engineer Gurmeet Singh) ਨੂੰ ਪੈਰੋਲ (Parole) ਮਿਲ ਗਈ ਹੈ,ਉਹ 1995 ਤੋਂ ਉਮਰ ਕੈਦੀ ਵਜੋਂ ਬੁੜੈਲ ਜੇਲ੍ਹ ‘ਚ ਬੰਦ ਹਨ,ਭਾਈ ਬਖਸ਼ੀਸ਼ ਸਿੰਘ ਵੱਲੋਂ ਰੱਖੇ ਗਏ ਮਰਨ ਵਰਤ ਤੋਂ ਪੈਰੋਲ (Parole) ਦੀ ਪ੍ਰਕਿਰਿਆ ਸ਼ੁਰੂ ਹੋਈ ਸੀ,ਇਹ ਵੀ ਖਬਰ ਹੈ ਕਿ ਇਸੇ ਮਾਮਲੇ ’ਚ ਦੋ ਹੋਰ ਕੈਦੀ ਲਖਵਿੰਦਰ ਸਿੰਘ ਪਟਿਆਲਾ ਅਤੇ ਸ਼ਮਸ਼ੇਰ ਸਿੰਘ ਉਕਸੀ ਰਾਜਪੁਰਾ ਪੈਰੋਲ (Parole) ’ਤੇ ਆ ਰਹੇ ਹਨ।