
Chandigarh, 03 November 2022 , (Punjab Today News Ca):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਮਾਤਾ ਸਾਹਿਬ ਕੌਰ ਜੀ (Mata Sahib Kaur Ji) ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਜਪ-ਤਪ, ਸੰਜਮ, ਸਬਰ-ਸੰਤੋਖ ਨਾਲ ਜੀਵਨ ਬਤੀਤ ਕਰਨ ਵਾਲੇ…ਧੰਨ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਦੁਆਰਾ ਝੋਲੀ ‘ਚ ਖਾਲਸੇ ਦੀ ਦਾਤ ਲੈ “ਖਾਲਸੇ ਦੀ ਮਾਤਾ” ਅਖਵਾਉਣਾ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ (Mata Sahib Kaur Ji) ਦੇ ਹਿੱਸੇ ਆਇਆ।