Thursday, March 30, 2023
spot_imgspot_imgspot_imgspot_img
Homeਅੰਤਰਰਾਸ਼ਟਰੀNASA ਦੀ Website ਨੇ 10 ਨਵੰਬਰ ਨੂੰ ਪਰਾਲੀ ਸਾੜਨ (Burning Stubble) ਦੀਆਂ...

NASA ਦੀ Website ਨੇ 10 ਨਵੰਬਰ ਨੂੰ ਪਰਾਲੀ ਸਾੜਨ (Burning Stubble) ਦੀਆਂ ਤਸਵੀਰਾਂ ਕੀਤੀਆਂ ਜਾਰੀ

Punjab Today News Ca:-

Mohali, November 11 , (Punjab Today News Ca):-  ਪੰਜਾਬ ਵਿੱਚ ਪਰਾਲੀ ਸਾੜਨ (Burning Stubble) ਦਾ ਸਿਲਸਿਲਾ ਜਾਰੀ ਹੈ,ਨਾਸਾ ਦੇ ਸੈਟੇਲਾਈਟਾਂ (NASA Satellites) ਵੱਲੋਂ 10 ਨਵੰਬਰ ਨੂੰ ਪਾਰਲੀ ਸਾੜਨ ਦੀਆਂ ਤਸਵੀਰਾਂ ਅਤੇ ਰੀਅਲ ਟਾਈਮ ਡਾਟਾ (Images And Real Time Data) ਆਪਣੀ ਵੈੱਬਸਾਈਟ (Website) ‘ਤੇ ਜਾਰੀ ਕੀਤਾ ਗਿਆ ਹੈ,ਇਸ ਤਸਵੀਰਾਂ ਵਿੱਚ ਪੰਜਾਬ ਅਤੇ ਹਰਿਆਣਾ ਦਾ ਅੰਕੜਾ ਸਾਹਮਣੇ ਆਉਂਦਾ ਹੈ,ਨਾਸਾ (NASA) ਦੇ ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਪਰਾਲੀ ਸਾੜਨ (Burning Stubble) ਦੀਆਂ ਘਟਨਾਵਾਂ ਪੰਜਾਬ ਵਿੱਚ ਹਰਿਆਣਾ ਨਾਲੋਂ ਕਈ ਗੁਣਾ ਵੱਧ ਹਨ।

ਪੰਜਾਬ ਦਾ ਘੱਟੋ-ਘੱਟ ਤਿੰਨ ਚੌਥਾਈ ਖੇਤਰ ਪ੍ਰਭਾਵਿਤ ਪਾਇਆ ਗਿਆ ਹੈ,ਇਸ ਤੋਂ ਪਹਿਲਾਂ ਵੀ ਪਹਿਲੀ ਨਵੰਬਰ ਵਿੱਚ ਨਾਸਾ ਦੇ ਉਪਗ੍ਰਹਿਾਂ ਨੇ ਪੰਜਾਬ ਵਿੱਚ ਪਰਾਲੀ ਸਾੜਨ (Burning Stubble) ਦੀ ਗੰਭੀਰ ਤਸਵੀਰ ਪੇਸ਼ ਕੀਤੀ ਸੀ,ਅਮਰੀਕੀ ਪੁਲਾੜ ਏਜੰਸੀ (US Space Agency) ਦੇ ਸੈਟੇਲਾਈਟਾਂ ਨੇ ਪੰਜਾਬ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਮੈਪਿੰਗ ਕੀਤੀ,ਜਿਸ ਨੇ ਸਪੱਸ਼ਟ ਤੌਰ ‘ਤੇ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਪਰਾਲੀ ਸਾੜਨ (Burning Stubble) ਨਾਲ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular