Chandigarh, 26 November 2022,(Punjab Today News Ca):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਕਮੀ ਨਹੀਂ ਹੈ,ਪੀਐਸਪੀਸੀਐਲ (PSPCL) ਦੇ 600 ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਹੀਨੇ ਸੂਬੇ ਵਿਚ 87 ਫੀਸਦੀ ਜੀਰੋ ਬਿਜਲੀ ਬਿੱਲ ਆਏ ਹਨ ਅਤੇ ਅਗਲੀ ਵਾਰ 95 ਫੀਸਦੀ ਜੀਰੋ ਬਿੱਲ ਆਉਗਗੇ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਝੋਨੇ ਦੇ ਸੀਜਨ ਵਿਚ ਪੂਰੀ ਬਿਜਲੀ ਦਿੱਤੀ ਗਈ ਹੈ,ਉਨ੍ਹਾਂ ਕਿਹਾ ਕਿ ਹੁਣ ਨੌਕਰੀਆਂ ਲਈ ਸਿਫਾਰਿਸ਼ ਨਹੀਂ ਚੱਲਦੀ ਹੈ।