spot_img
Friday, April 19, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਦੇ ਮੁੱਖ ਮੰਤਰੀ Bhagwant Mann ਨੇ Goldie Brar ਨੂੰ ਡਿਟੇਨ ਕਰਨ...

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ Goldie Brar ਨੂੰ ਡਿਟੇਨ ਕਰਨ ਦੀ ਖ਼ਬਰ ‘ਤੇ ਲਾਈ ਮੋਹਰ

Punjab Today News Ca:-

New Delhi, 2nd December 2022,(Punjab Today News Ca):-   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ,ਗੋਲਡੀ ਬਰਾੜ (Goldie Brar) ਨੂੰ ਅਮਰੀਕਾ ਤੋਂ ਡਿਟੇਨ ਕਰ ਲਿਆ ਗਿਆ ਹੈ,ਭਗਵੰਤ ਮਾਨ ਨੇ ਕਿਹਾ ਕਿ,ਬਰਾੜ ਨੂੰ ਕੈਲੀਫੋਰਨੀਆ (California) ਤੋਂ ਡਿਟੇਨ (Detain) ਕਰ ਲਿਆ ਹੈ,ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤੀ ਏਜੰਸੀਆਂ (Indian Agencies) ਕੋਲੋਂ ਪੁਛਿਆ ਹੈ ਕਿ,ਦੱਸੋ ਗੋਲਡੀ ਬਰਾੜ (Goldie Brar) ਨੂੰ ਡਿਬੋਟ (Dibot) ਕਰਨਾ ਹੈ ਜਾਂ ਫਿਰ ਇਹ ਵਾਪਸੀ ਕਰਵਾਉਣੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਇਹ ਵੀ ਕਿਹਾ ਗਿਆ ਕਿ,ਗੋਲਡੀ ਬਰਾੜ (Goldie Brar) ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ ਅਤੇ ਗੋਲਡੀ ਬਰਾੜ (Goldie Brar) ਪੰਜਾਬ ਪੁਲਿਸ (Punjab Police) ਦੀ ਗ੍ਰਿਫਤ ਵਿਚ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments