WINNIPEG,(PUNJAB TODAY NEWS CA):- Axle Auto Parts Mani khangura & Math4Me Proudly Presents ਵੱਲੋਂ ਪਹਿਲੀ ਵਾਰ 24 ਦਸੰਬਰ 2022 ਨੂੰ ਪ੍ਰੋਗਰਾਮ ਕਰਵਾਈਆ ਜਾ ਰਿਹਾ ਹੈ,ਜਿਸ ਵਿੱਚ ਪੰਜਾਬ ਦੇ ਬਹੁਤ ਹੀ ਪੰਜਾਬੀ ਮਨੌਰਜ਼ਨ ਜਗਤ ਦੇ ਮਸ਼ਹੂਰ ਕਲਾਕਾਰ ਰਾਣਾ ਰਣਬੀਰ ਸ਼ਾਮਲ ਹੋ ਰਹੇ ਹਨ,ਇਸ ਪ੍ਰੋਗਰਾਮ ਦੇ ਵਿੱਚ ਬਹੁਤ ਲੋਕ ਵੀਂ ਸਿਰਕਤ ਕਰ ਰਹੇ ਹਨ,ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਟਿਕਟ ਵੀ ਰੱਖੀ ਗਈ ਹੈ,ਜਿਸ ਦਾ ਵੀ.ਆਈ.ਪੀ. ਰੇਟ 45 ਡੋਲਰ ਹੈ, ਅਤੇ ਆਰ.ਈ.ਜੀ. ਰੇਟ 25 ਡੋਲਰ ਹੈ,ਅਤੇ ਇਸ ਪ੍ਰੋਗਰਾਮ ਦੇ ਵਿੱਚ ਕਨੈਡਾ ਦੀਆਂ ਨਾਮਵਰ ਲੋਕ ਵੀਂ ਸ਼ਾਮਲ ਹੋ ਰਹੇ ਹਨ,ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਦੇ ਸੰਪਰਕ ਕਰ ਸਕਦੇ ਹੋ,ਮਨੀ ਖੰਗੂੜਾ (204) 951-0261 ਨਮਨ ਮਾਂਗਟ (204) 807-6002 ਜਿੰਮੀ ਮਾਂਗਟ (204) 290-9810,ਜਿੱਥੇ ਪ੍ਰੋਗਰਾਮ ਹੋ ਰਿਹਾ ਹੈ, ਉਹ ਸਥਾਨ ਹੈ ਦਾ ਨਾਮ ਹੈ:— VENUE: JUBILEE PLACE,173 TALBOT AVE,WINNIPEG