spot_img
Friday, April 26, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਇਟਲੀ ਦੇ ਵੈਰੋਨਾ ਜਿਲ੍ਹੇ ਦੇ ਵੈਰੋਨੇਲਾ ਸ਼ਹਿਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ...

ਇਟਲੀ ਦੇ ਵੈਰੋਨਾ ਜਿਲ੍ਹੇ ਦੇ ਵੈਰੋਨੇਲਾ ਸ਼ਹਿਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪਿੰਡ ਚੀਮਾਬਾਠ ਦੇ ਸਕੇ ਭੈਣ ਭਰਾ ਦੀ ਮੌਤ

Punjab Today News Ca:-

Italy,(Punjab Today News Ca):- ਇਟਲੀ (Italy) ਦੇ ਵੈਰੋਨਾ ਜਿਲ੍ਹੇ ਦੇ ਵੈਰੋਨੇਲਾ ਸ਼ਹਿਰ (The City of Verona) ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੀਮਾ ਬਾਠ ਦੇ ਨੌਜਵਾਨ ਪੁੱਤਰ ਅਮ੍ਰਿਤਪਾਲ ਸਿੰਘ 18 ਸਾਲ ਤੇ ਨੌਜਵਾਨ ਬੇਟੀ ਬਲਪ੍ਰੀਤ ਕੌਰ 15 ਸਾਲ ਦੀ ਮੌਤ ਹੋ ਗਈ ਹੈ,ਦੋਹੇਂ ਹੀ ਮ੍ਰਿਤਕ ਭੈਣ ਭਰਾ ਪ੍ਰਸਿੱਧ ਕਵੀਸ਼ਰ ਵੀਰ ਬਚਿੱਤਰ ਸਿੰਘ ਸ਼ੌਕੀ ਦੇ ਬੇਟਾ ਬੇਟੀ ਸਨ,ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭੈਣ ਭਰਾ ਆਪਣੇ ਕੁਝ ਸਾਥੀਆਂ ਨਾਲ ਘੁੰਮਣ ਲਈ ਨਿਕਲੇ ਸਨ ਅਤੇ ਮੌਸਮ ਦੀ ਖਰਾਬੀ ਕਰਕੇ ਇਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ,ਇਸ ਹਾਦਸੇ ਨਾਲ ਪਿੰਡ ਚੀਮਾ ਬਾਠ ਵਿਖੇ ਭਾਰੀ ਸੋਗ ਦਾ ਮਹੌਲ ਪਾਇਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਪਿੱਛੇ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments