spot_img
Thursday, December 5, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਤੁਰਕੀ-ਸੀਰੀਆ ‘ਚ 21 ਹਜ਼ਾਰ ਦੇ ਕਰੀਬ ਮੌਤਾਂ,64 ਹਜ਼ਾਰ ਤੋਂ ਵੱਧ ਲੋਕ ਜ਼ਖਮੀ

ਤੁਰਕੀ-ਸੀਰੀਆ ‘ਚ 21 ਹਜ਼ਾਰ ਦੇ ਕਰੀਬ ਮੌਤਾਂ,64 ਹਜ਼ਾਰ ਤੋਂ ਵੱਧ ਲੋਕ ਜ਼ਖਮੀ

Punjab Today News Ca:-

New Delhi,(Punjab Today News Ca):- Turkey-Syria Earthquake News: ਤੁਰਕੀ ਅਤੇ ਸੀਰੀਆ (Turkey And Syria) ‘ਚ ਭੂਚਾਲ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ,ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ,ਜ਼ਖਮੀਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ,95 ਤੋਂ ਵੱਧ ਦੇਸ਼ ਮਦਦ ਦੇ ਰਹੇ ਹਨ,ਇਸ ਦੌਰਾਨ ਭਾਰਤੀ ਬਚਾਅ ਦਲ ਨੇ ਤੁਰਕੀ ਦੇ ਨੂਰਦਗੀ ਸ਼ਹਿਰ ‘ਚ 6 ਸਾਲਾ ਬੱਚੀ ਨੂੰ ਬਚਾਇਆ ਹੈ,ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕੀਤਾ ਅਤੇ ਲਿਖਿਆ – ਆਪਰੇਸ਼ਨ ਦੋਸਤ ਦੇ ਤਹਿਤ ਤੁਰਕੀ ਪਹੁੰਚੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) (National Disaster Response Force (NDRF)) ਨੇ ਇੱਕ ਬੱਚੀ ਨੂੰ ਬਚਾਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments