asd
spot_img
Monday, July 15, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ’ਚ ਬਜ਼ੁਰਗ ਸਿੱਖ ਜੋੜੇ ਦੀ ਚਮਕੀ ਕਿਸਮਤ

ਕੈਨੇਡਾ ’ਚ ਬਜ਼ੁਰਗ ਸਿੱਖ ਜੋੜੇ ਦੀ ਚਮਕੀ ਕਿਸਮਤ

 ਕੈਨੇਡਾ ਵਿੱਚ ਸਰੀ ਦੇ ਇੱਕ ਬਜ਼ੁਰਗ ਸਿੱਖ ਜੋੜੇ ਦੀ ਉਸ ਵੇਲੇ ਕਿਸਮਤ ਚਮਕ ਗਈ, ਜਦੋਂ ਉਨ੍ਹਾਂ ਨੇ 5 ਲੱਖ ਡਾਲਰ ਦੀ ਲਾਟਰੀ ਜਿੱਤ ਲਈ। ਹਰਭਜਨ ਸਿੰਘ ਪੁਰਬਾ ਅਤੇ ਉਨ੍ਹਾਂ ਦੀ ਪਤਨੀ ਸਵਰਨ ਕੌਰ ਪੁਰਬਾ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments