Monday, October 2, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਐਨ.ਆਰ.ਆਈ.ਵਿੰਨੀਪੈਗ ਵਿਚ ਦਿਲਰਾਜ ਤੇ ਮਿਸ ਨੀਲਮ ਦਾ ਸ਼ੋਅ 29 ਅਪ੍ਰੈਲ ਨੂੰ

ਵਿੰਨੀਪੈਗ ਵਿਚ ਦਿਲਰਾਜ ਤੇ ਮਿਸ ਨੀਲਮ ਦਾ ਸ਼ੋਅ 29 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)-ਉਘੇ ਗਾਇਕ ਦਿਲਰਾਜ ਤੇ ਮਿਸ ਨੀਲਮ ਦਾ ਸ਼ੋਅ ਵਿੰਨੀਪੈਗ ਵਿਚ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਇਕ ਬੁਲਾਰੇ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਸ਼ੋਅ ਆਰਜੂ ਬੈਂਕੁਇਟ ਹਾਲ, 56 ਕੀਵਾਟਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਟਿਕਟ 35 ਡਾਲਰ ਰੱਖੀ ਗਈ ਜਿਸ ਵਿਚ ਖਾਣਾ ਵੀ ਸ਼ਾਮਿਲ ਹੈ। ਇਹ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਵਧੇਰੇ ਜਾਣਕਾਰੀ ਲਈ ਚਰਨਜੀਤ ਉਪਲ ਨਾਲ ਫੋਨ ਨੰਬਰ 204- 899-3320, ਪਵਨ ਉਪਲ 204-688-0786, ਅੰਜੂ ਸ਼ਰਮਾ 204-963-0706 ਜਾਂ ਪ੍ਰਗਟ ਸੇਖੋਂ ਨਾਲ ਫੋਨ ਨੰਬਰ 431-338-1142 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular