spot_img
Monday, March 4, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਵਿੰਨੀਪੈਗ ਦੇ ਅਮਨ ਅਰੋੜਾ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ

ਵਿੰਨੀਪੈਗ ਦੇ ਅਮਨ ਅਰੋੜਾ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਨਿਵਾਸੀ ਅਮਨ ਅਰੋੜਾ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਮਨ ਅਰੋੜਾ ਨੇ ਇੱਕ ਸਥਾਨਕ ਗੈਸ ਸਟੇਸ਼ਨ ਤੋਂ ਲੋਟੋ ਮੈਕਸ ਟਿਕਟ ਖਰੀਦੀ ਸੀ । ਜਦੋਂ ਉਸਨੇ ਲਾਟਰੀ ਦੀ ਜਾਂਚ ਕੀਤੀ ਤਾਂ ਸਕ੍ਰੀਨ ‘ਤੇ ਸੱਤ ਅੰਕ ਫਲੈਸ਼ ਦੇਖੇ। ਅਰੋੜਾ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜਦੋਂ “ਮੈਂ ਕੈਸ਼ੀਅਰ ਤੋਂ  ਟਿਕਟ ਦੀ ਜਾਂਚ ਕਰਵਾਈ ਤਾਂ ਮੈਂ ਬਹੁਤ ਹੈਰਾਨ ਸੀ। ਉਸਦਾ ਕਹਿਣਾ ਹੈ ਕਿ ਉਹ  ਜੇਤੂ ਇਨਾਮੀ ਰਕਮ ਨਾਲ ਇੱਕ ਵੱਡਾ ਘਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments