spot_img
Monday, April 29, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਫਲਸਤੀਨੀਆਂ ਦੇ ਰੋਸ ਵਿਖਾਵੇ ਕਾਰਨ ਜਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੁਰੱਖਿਆ...

ਫਲਸਤੀਨੀਆਂ ਦੇ ਰੋਸ ਵਿਖਾਵੇ ਕਾਰਨ ਜਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੁਰੱਖਿਆ ਘੇਰਾ ਬਣਾ ਕੇ ਨਿਕਲਣਾ ਪਿਆ

Punjab Today News Ca:-

Ottawa,(Punjab Today News Ca):- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਇਕ ਰੈਸਟੋਂਰੈਂਟ ਵਿਚ ਖਾਣਾ ਖਾ ਰਹੇ ਸਨ ਤਾਂ ਬਾਅਰ ਫਲਸਤੀਨੀਆਂ ਨੇ ਮੁਜ਼ਾਹਰਾ ਕਰਦਿਆਂ ਘੇਰਾ ਪਾ ਲਿਆ। ਇਸ ਮਗਰੋਂ ਪੁਲਿਸ ਨੇ ਵੈਨਕੂਵਰ ਦੇ ਇੱਕ ਰੈਸਟੋਰੈਂਟ ਦੇ ਬਾਹਰ ਫਲਸਤੀਨੀ ਪੱਖੀ ਪ੍ਰਦਰਸ਼ਨ ਨੂੰ ਰੋਕ ਦਿੱਤਾ ਅਤੇ ਟਰੂਡੋ ਨੂੰ ਸੁਰੱਖਿਆ ਘੇਰਾ ਬਣਾ ਕੇ ਉਥੋ ਬਾਹਰ ਕੱਢਿਆ ਗਿਆ,ਦਰਅਸਲ ਇਜ਼ਰਾਈਲ-ਹਮਾਸ ਯੁੱਧ ਕਾਰਨ 250 ਫਲਸਤੀਨੀ ਸਮਰਥਕਾਂ ਦੀ ਭੀੜ ਨੇ ਮੰਗਲਵਾਰ ਸ਼ਾਮ ਨੂੰ ਸ਼ਹਿਰ ਦੇ ਚਾਈਨਾਟਾਊਨ ਜ਼ਿਲ੍ਹੇ ਵਿਚ ਇਹ ਰੋਸ ਵਿਖਾਵਾ ਕੀਤਾ ਸੀ,ਪੁਲਿਸ (Police) ਨੇ ਇੱਕ ਬਿਆਨ ਵਿੱਚ ਕਿਹਾ ਕਿ 100 ਅਧਿਕਾਰੀਆਂ ਨੇ “ਭੀੜ ਨੂੰ ਨਿਯੰਤਰਿਤ ਕਰਨ ਅਤੇ ਖਿੰਡਾਉਣ ਵਿੱਚ ਸਹਾਇਤਾ ਕੀਤੀ, ਜਦੋਂ ਕਿ ਪ੍ਰਧਾਨ ਮੰਤਰੀ ਨੂੰ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ।”

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments