PUNJAB TODAY NEWS CA:- ਭਾਰਤ ਪਾਕਿ ਸਰਹੱਦ (India-Pakistan Border) ਦੇ ਨਾਲ ਲੱਗਦੀਆਂ ਚੌਂਕੀਆਂ ਤੇ ਅਕਸਰ ਹੀ ਡਰੋਨ (Drone) ਦੀ ਹਲਚਲ ਦਿਖਾਈ ਦਿੰਦੀ ਹੈ,ਭਾਰਤ-ਪਾਕਿਸਤਾਨ ਸਰਹੱਦ ਉਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ ਨਜ਼ਰ ਆਈ,ਬੀਐਸਐਫ (BSF) ਨੇ ਡਰੋਨ ਹਲਚਲ (Drone Movement) ਦੇਖੀ ਤਾਂ ਤੁਰੰਤ ਫਾਇਰਿੰਗ ਕੀਤੀ,ਇਸ ਦੌਰਾਨ ਡਰੋਨ ਪਾਕਿਸਤਾਨ (Drone Pakistan) ਵਾਲੇ ਪਾਸੇ ਚਲਾ ਗਿਆ,ਭਾਰਤ ਪਾਕਿਸਤਾਨ ਸਰਹੱਦ (India-Pakistan Border) ਦੀ ਬੀਓਪੀ ਭੈਣੀਆਂ (BOP Sisters) ਵਿਖੇ ਬੀਐਸਐਫ (BSF) ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਦੇਰ ਰਾਤ ਡਰੋਨ (Drone) ਦੀ ਹਲਚਲ ਦਿਖਾਈ ਦਿੱਤੀ,ਤੁਰੰਤ ਹਰਕਤ ਵਿੱਚ ਆਉਂਦੇ ਹੋਏ ਦੇਰ ਰਾਤ ਡਿਊਟੀ ਤੇ ਤਾਇਨਾਤ ਬੀਐਸਐਫ (BSF) ਦੇ ਜਵਾਨਾਂ ਵੱਲੋਂ ਡਰੋਨ ਵੱਲ ਫਾਇਰਿੰਗ (Firing Towards Drones) ਕੀਤੀ ਗਈ।