spot_img
Friday, April 26, 2024
spot_img
spot_imgspot_imgspot_imgspot_img
Homeਰਾਸ਼ਟਰੀਅਗਲੇ ਡੇਢ ਸਾਲ 'ਚ 10 ਲੱਖ ਨੌਕਰੀਆਂ ਦੇਵੇਗੀ ਕੇਂਦਰ ਸਰਕਾਰ,ਪੀਐੱਮ ਨਰਿੰਦਰ ਮੋਦੀ...

ਅਗਲੇ ਡੇਢ ਸਾਲ ‘ਚ 10 ਲੱਖ ਨੌਕਰੀਆਂ ਦੇਵੇਗੀ ਕੇਂਦਰ ਸਰਕਾਰ,ਪੀਐੱਮ ਨਰਿੰਦਰ ਮੋਦੀ ਨੇ ਦਿੱਤੇ ਨਿਰਦੇਸ਼

PUNJAB TODAY NEWS CA:-

NEW DELHI,(PUNJAB TODAY NEWS CA):- ਪੀਐੱਮਓ (PMO) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਡੇਢ ਸਾਲਾਂ ‘ਚ ਹੀ ਕੇਂਦਰ ਸਰਕਾਰ ਦੇ ਕਈ ਵਿਭਾਗਾਂ ‘ਚ 1.5 ਲੱਖ ਪੋਸਟਾਂ ਭਰੀਆਂ ਜਾ ਸਕਦੀਆਂ ਹਨ,ਟਵੀਟ (Tweet) ‘ਚ ਕਿਹਾ ਗਿਆ- ਪੀਐੱਮ ਨਰਿੰਦਰ ਮੋਦੀ (PM Narendra Modi) ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ‘ਚ ਮਨੁੱਖੀ ਵਸੀਲਿਆਂ ਦੀ ਬੇਹੱਦ ਬਾਰੀਕੀ ਨਾਲ ਸਮੀਖਿਆ ਕੀਤੀ ਹੈ,ਸਮੀਖਿਆ ਤੋਂ ਬਾਅਦ ਉਨ੍ਹਾਂ ਫ਼ੈਸਲਾ ਲਿਆ ਹੈ ਕਿ ਅਗਲੇ ਡੇਢ ਸਾਲ ‘ਚ ਇਸ ‘ਤੇ ਮਿਸ਼ਨ ਮੋਡ (Mission Mode) ‘ਚ ਕੰਮ ਕੀਤਾ ਜਾਵੇ ਤੇ 10 ਲੱਖ ਲੋਕਾਂ ਨੂੰ ਭਰਤੀ ਕੀਤਾ ਜਾਵੇ,ਰੁਜ਼ਗਾਰ ਦੇ ਮੁੱਦੇ ‘ਤੇ ਪੀਐੱਮ ਮੋਦੀ (PM Modi) ਸਰਕਾਰ ਨੇ ਕਮਰ ਕੱਸੇ ਕਰ ਲਏ ਹਨ,ਅਗਲੇ ਡੇਢ ਸਾਲ ‘ਚ ਕੇਂਦਰ ਸਰਕਾਰ 10 ਲੱਖ ਲੋਕਾਂ ਨੂੰ ਨੌਕਰੀ ਦੇਣ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments