NEW DELHI,(PUNJAB TODAY NEWS CA):- ਦਿੱਲੀ ਤੋਂ ਜਬਲਪੁਰ ਜਾ ਰਹੇ SpiceJet ਦਾ ਜਹਾਜ਼ ਸ਼ਨੀਵਾਰ ਸਵੇਰੇ ਉਡਾਣ ਦੇ ਥੋੜ੍ਹੀ ਦੇਰ ਬਾਅਦ ਵਾਪਸ Delhi Airport ‘ਤੇ ਪਰਤ ਆਇਆ,ਸਪਾਈਸਜੈੱਟ (SpiceJet) ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ,Flight ਦੇ Takeoff ਕਰਨ ਦੇ ਬਾਅਦ ਜਦੋਂ ਜਹਾਜ਼ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਪਹੁੰਚਿਆ ਤਾਂ ਪਾਇਲਟ (Pilot) ਨੇ ਕੈਬਿਨ ‘ਚੋਂ ਧੂੰਆਂ ਦੇਖਿਆ,ਇਸ ਦੇ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਏਅਰਪੋਰਟ (Delhi Airport) ‘ਤੇ ਲੈਂਡ ਕਰਾਇਆ ਗਿਆ।
ਜਹਾਜ਼ ਦੀ Emergency Landing ਦੀ ਸੂਚਨਾ ਦੇ ਬਾਅਦ ਸਪਾਈਸਜੈੱਟ (SpiceJet) ਦੇ ਬੁਲਾਰੇ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ (Delhi Airport) ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ,ਜਹਾਜ਼ ਦੀ ਐਮਰਜੈਂਸੀ ਲੈਂਡਿੰਗ (Emergency Landing) ਦੀ ਸੂਚਨਾ ਦੇ ਬਾਅਦ ਸਪਾਈਸਜੈੱਟ (SpiceJet) ਦੇ ਬੁਲਾਰੇ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ।