CHANDIGARH,JULY 5, 2022,(PUNJAB TODAY NEWS CA):- 1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ (1992 Batch IPS Gaurav Yadav) ਨੇ ਅੱਜ ਪੰਜਾਬ ਪੁਲਿਸ (Punjab Police) ਦੇ ਐਡੀਸ਼ਨਲ ਡੀ ਜੀ ਪੀ (Additional DGP) ਵਜੋਂ ਚਾਰਜ ਸੰਭਾਲ ਲਿਆ,ਚਾਰਜ ਸੰਭਾਲਣ ਮੌਕੇ ਉਹਨਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਦਾ ਟੀਚਾ ਸੂਬੇ ਵਿਚ ਗੈਂਗਸਟਰਜ਼ (Gangsters) ਤੇ ਨਸ਼ੇ ’ਤੇ ਕੰਟਰੋਲ ਕਰਨਾ ਹੈ ਤੇ ਅਸੀਂ ਮੁੱਖ ਮੰਤਰੀ ਦੇ ਉਦੇਸ਼ਾਂ ਦੀ ਪੂਰਤੀ ਵਾਸਤੇ ਕੰਮ ਕਰਾਂਗੇ,ਚੰਗੀ ਅਮਨ ਕਾਨੂੰਨ ਵਿਵਸਥਾ ਦੇਵਾਂਗੇ ਤੇ ਲੋਕਾਂ ਨਾਲ ਚੰਗਾ ਤਾਲਮੇਲ ਵਾਲਾ ਮਾਹੌਲ ਸਿਰਜਾਂਗੇ।