spot_img
Thursday, March 28, 2024
spot_img
spot_imgspot_imgspot_imgspot_img
Homeਰਾਸ਼ਟਰੀਲਾਰੇਂਸ ਬਿਸ਼ਨੋਈ ਨੇ ਆਪਣੇ ਭਰਾ ਨੂੰ ਭਜਾਇਆ ਵਿਦੇਸ਼,ਦੱਖਣੀ ਦਿੱਲੀ ਪੁਲਸ ਨੇ ਫਰਜ਼ੀ...

ਲਾਰੇਂਸ ਬਿਸ਼ਨੋਈ ਨੇ ਆਪਣੇ ਭਰਾ ਨੂੰ ਭਜਾਇਆ ਵਿਦੇਸ਼,ਦੱਖਣੀ ਦਿੱਲੀ ਪੁਲਸ ਨੇ ਫਰਜ਼ੀ ਪਾਸਪੋਰਟ ਮੁਹੱਈਆ ਕਰਵਾਉਣ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ

PUNJAB TODAY NEWS CA:-

NEW DELHI,(PUNJAB TODAY NEWS CA):- ਦੱਖਣੀ ਦਿੱਲੀ ਪੁਲਸ (South Delhi Police) ਨੇ ਫਰਜ਼ੀ ਪਾਸਪੋਰਟ (Fake Passport) ਮੁਹੱਈਆ ਕਰਵਾਉਣ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ,ਇਹ ਲੋਕ ਫਰਜ਼ੀ ਪਾਸਪੋਰਟਾਂ (Fake Passport) ਦੀ ਮਦਦ ਨਾਲ ਦਿੱਲੀ (Delhi) ਦੇ ਗੈਂਗਸਟਰਾਂ (Gangsters) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦੇਸ਼ ਭੱਜਣ ‘ਚ ਮਦਦ ਕਰਦੇ ਸਨ,ਇਸ ਦੀ ਪੁਸ਼ਟੀ ਕਰਦਿਆਂ ਦਿੱਲੀ ਪੁਲਿਸ (Delhi Police) ਨੇ ਕਿਹਾ ਹੈ ਕਿ ਬਿਸ਼ਨੋਈ ਦੇ ਭਰਾ ਅਤੇ ਉਸ ਦੇ ਸਾਥੀਆਂ ਦੇ ਫਰਜ਼ੀ ਪਾਸਪੋਰਟਾਂ (Fake Passport) ‘ਤੇ ਵਿਦੇਸ਼ ਭੱਜਣ ਦੇ ਸਬੂਤ ਵੀ ਮਿਲੇ ਹਨ।

ਲਾਰੇਂਸ ਬਿਸ਼ਨੋਈ (Lawrence Bishnoi) ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਨੂੰ ਵਿਦੇਸ਼ ‘ਚੋਂ ਬਾਹਰ ਕੱਢ ਦਿੱਤਾ ਹੈ,ਉਨ੍ਹਾਂ ਨੂੰ ਫਰਜ਼ੀ ਪਾਸਪੋਰਟਾਂ (Fake Passport) ਦੀ ਮਦਦ ਨਾਲ ਦੇਸ਼ ਤੋਂ ਬਾਹਰ ਭੇਜਿਆ ਗਿਆ ਸੀ,ਹੁਣ ਪੁਲਿਸ ਨੇ 4 ਸਹਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ,ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਲਾਰੈਂਸ ਨੇ ਆਪਣੇ ਭਰਾ ਅਤੇ ਭਤੀਜੇ ਨੂੰ ਵਿਦੇਸ਼ ਭੱਜਣ ਦਾ ਪ੍ਰਬੰਧ ਕੀਤਾ ਸੀ,ਲਾਰੇਂਸ ਬਿਸ਼ਨੋਈ (Lawrence Bishnoi) ਨੂੰ ਡਰ ਸੀ,ਕਿ ਜੇਕਰ ਪੁਲਿਸ ਮੂਸੇਵਾਲਾ (Moosewala) ਦੇ ਕਤਲ ਤੋਂ ਬਾਅਦ ਉਸਦੇ ਸਾਥੀਆਂ ‘ਤੇ ਸ਼ਿਕੰਜਾ ਕੱਸਦੀ ਹੈ ਤਾਂ ਭਰਾ ਅਤੇ ਭਤੀਜੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments