Saturday, March 25, 2023
spot_imgspot_imgspot_imgspot_img
Homeਰਾਸ਼ਟਰੀਮਾਰਗਰੇਟ ਅਲਵਾ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਹੋਵੇਗੀ ਉਮੀਦਵਾਰ,ਮਾਰਗਰੇਟ ਅਲਵਾ ਕਾਂਗਰਸ...

ਮਾਰਗਰੇਟ ਅਲਵਾ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਹੋਵੇਗੀ ਉਮੀਦਵਾਰ,ਮਾਰਗਰੇਟ ਅਲਵਾ ਕਾਂਗਰਸ ਦੀ ਸੀਨੀਅਰ ਆਗੂ ਹੈ

PUNJAB TODAY NEWS CA:-

NEW DELHI,(PUNJAB TODAY NEWS CA):-  ਮਾਰਗਰੇਟ ਅਲਵਾ (Margaret Alva) ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ,ਵਿਰੋਧੀ ਪਾਰਟੀਆਂ ਨੇ ਉਪ ਰਾਸ਼ਟਰਪਤੀ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ,ਮਾਰਗਰੇਟ ਅਲਵਾ ਕਾਂਗਰਸ ਦੀ ਸੀਨੀਅਰ ਆਗੂ ਹੈ,ਉਹ ਸਾਬਕਾ ਗਵਰਨਰ (Former Governor) ਵੀ ਰਹਿ ਚੁੱਕੀ ਹੈ,ਮਾਰਗਰੇਟ ਅਲਵਾ (Margaret Alva) ਰਾਜਸਥਾਨ ਦੀ ਰਹਿਣ ਵਾਲੀ ਹੈ,ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਮਾਰਗਰੇਟ ਅਲਵਾ (Margaret Alva) ਦਾ ਜਨਮ 24 ਮਈ 1942 ਨੂੰ ਮੰਗਲੁਰੂ,ਕਰਨਾਟਕ (Mangaluru,Karnataka) ਵਿੱਚ ਹੋਇਆ ਸੀ,ਉਸਨੇ ਬੰਗਲੌਰ (Bangalore) ਵਿੱਚ ਆਪਣੀ ਪੜ੍ਹਾਈ ਕੀਤੀ,ਉਸਨੇ 1964 ਵਿੱਚ ਨਿਰੰਜਨ ਅਲਵਾ ਨਾਲ ਵਿਆਹ ਕੀਤਾ,ਉਨ੍ਹਾਂ ਦੀ ਇੱਕ ਬੇਟੀ ਅਤੇ ਤਿੰਨ ਪੁੱਤਰ ਹਨ,ਮਾਰਗਰੇਟ ਅਲਵਾ (Margaret Alva) ਨੇ ਕਾਨੂੰਨ ਦੀ ਪੜ੍ਹਾਈ ਕਰਕੇ ਇੱਕ ਵਕੀਲ ਵਜੋਂ ਆਪਣੀ ਪਛਾਣ ਬਣਾਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular