PUNJAB TODAY NEWS CA:- ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ: ਵਾਰਿਸ਼ ਸ਼ਾਹ ਦੀ ਸ਼ਤਾਬਦੀ ਨੂੰ ਲੈ ਕੇ ਪਕਿਸਤਾਨ ਵਿੱਚ ਵਾਰਿਸ਼ ਸ਼ਾਹ ਇੰਟਰਨੈਸ਼ਨਲ ਪੁਰਸਕਾਰ (Warish Shah International Award) ਦਿੱਤੇ ਗਏ ਹਨ ਜਿੰਨ੍ਹਾਂ ਵਿੱਚ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Late young Punjabi Singer Sidhu Moosewala) ਨੂੰ ਵਾਰਿਸ਼ ਸ਼ਾਹ ਇੰਟਰਨੈਸ਼ਨਲ ਪੁਰਸਕਾਰ (Warish Shah International Award) ਗਿਆ।
ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ (Famous Punjabi poet Dr. Surjeet Patar) ਅਤੇ ਕਹਾਣੀਕਾਰ ਜਿੰਦਰ ਨੂੰ ਵੀ ਦਿੱਤਾ ਗਿਆ ਹੈ,ਮਹਾਨ ਸੂਫੀ ਕਵੀ ਵਾਰਿਸ਼ ਸ਼ਾਹ ਦੀ ਮਜ਼ਾਰ ਦੇ ਅੰਦਰ ਬਣੇ ਹਾਲ ਵਿੱਚ ਡਾ. ਸੁਰਜੀਤ ਪਾਤਰ,ਕਹਾਣੀਕਾਰ ਜਿੰਦਰ ਅਤੇ ਮਰਹੂਮ ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਨੂੰ ਸਨਮਾਨਿਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਸਿੱਧੂ ਮੂਸੇ ਵਾਲਾ (Sheikhupura Punjab Pakistan Sidhu MusaWala) ਨੂੰ ਪੰਜਾਬੀ ਲੇਖਕਾਂ ਅਤੇ ਗਾਇਕਾਂ ਦੇ ਭਾਰੀ ਇਕੱਠ ਵਿੱਚ “ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ” (“Waris Shah International Award”) ਨਾਲ ਸਨਮਾਨਿਤ ਕੀਤਾ ਗਿਆ।