Faridkot,(PUNJAB TODAY NEWS CA):- ਕਤਲ ਕੇਸ ਵਿੱਚ ਫਰੀਦਕੋਟ (Faridkot) ਦੀ ਮਾਡਰਨ ਜੇਲ (Modern Jail) ਵਿੱਚ ਸਜ਼ਾ ਕੱਟ ਰਿਹਾ ਕੈਦੀ ਅੰਗਰੇਜ਼ ਸਿੰਘ ਮੈਡੀਕਲ ਹਸਪਤਾਲ (Prisoner Angrez Singh Medical Hospital) ਤੋਂ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ,ਦੇਰ ਰਾਤ ਪੇਟ ਵਿੱਚ ਦਰਦ ਨੂੰ ਲੈ ਕੇ ਮੈਡੀਕਲ ਹਸਪਤਾਲ (Medical Hospital) ਵਿੱਚ ਦਾਖਲ ਕਰਵਾਇਆ ਗਿਆ ਸੀ,ਪਰ ਕੈਦੀ ਮੌਕੇ ਤੋਂ ਫਰਾਰ ਹੋ ਗਿਆ,ਪੁਲਿਸ (Police) ਨੇ ਕੈਦੀ ਦੀ ਤਲਾਸ਼ ਸ਼ੁਰੂ ਕੀਤੀ।