
MALOTT,(PUNJAB TODAY NEWS CA):- ਮੁਕਤਸਰ (Muktsar) ਦੇ ਰਹਿਣ ਵਾਲੇ ਰਣਜੀਤ ਰਾਣਾ ਕਤਲ ਕਾਂਡ (Ranjit Rana Murder Case) ਵਿਚ ਮਲੌਟ ਥਾਨਾਂ ਸਦਰ ਦੀ ਪੁਲਿਸ (Police of Malout Thana Sadar) ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਲਿਆ 4 ਦਿਨ ਦਾ ਪੁਲਿਸ ਰਿਮਾਂਡ (Police Remand) ਅੱਜ ਪੁਰਾ ਹੋਣ ‘ਤੇ ਊਸ ਨੂੰ ਮਲੌਟ ਅਦਾਲਤ (Malott Court) ਵਿਚ ਪੇਸ਼ ਕੀਤਾ ਗਿਆ।
ਮੋਗਾ ਪੁਲਿਸ (Moga Police) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਟਰਾਇਜੰਟ ਰੋਮਾਂਡ (Trijant Romand) ਮਿਲਿਆ 20 ਅਕਤੂਬਰ 2020 ਨੂੰ ਮਲੌਟ ਦੇ ਨਜ਼ਦੀਕ ਪਿੰਡ ਔਲਖ ਵਿਖੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਦਾ ਕਤਲ ਹੋਇਆ ਸੀ।
ਜਿਸ ਵਿਚ ਰਾਣੇ ਦੀ ਪਤਨੀ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ,ਦੱਸ ਦੇਈਏ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਥਾਨਾਂ ਸਦਰ ਮਲੌਟ (Thanas Sadar Malout) ਦੀ ਪੁਲਿਸ ਨੇ ਰਿਮਾਂਡ ਲੈਣ ਲਈ ਮਲੌਟ ਦੀ ਅਦਾਲਤ ਵਿਚ 21 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ,ਜਿਸ ਵਿਚ ਅਦਾਲਤ ਵਲੋਂ ਪੁਲਿਸ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ (Police Remand) ਮਿਲਿਆ ਸੀ,ਲਾਰੈਂਸ ਨੂੰ ਰਿਮਾਂਡ ਪੁਰਾ ਹੋਣ ਤੇ ਫਿਰ 28 ਤਰੀਕ ਨੂੰ ਦੁਬਾਰਾ ਪੇਸ਼ ਕਰਨ ਤੇ ਮਲੌਟ ਪੁਲਿਸ (Moga Police) 4 ਦਿਨ ਦਾ ਹੋਰ ਪੁਲਿਸ ਰਿਮਾਂਡ (Police Remand) ਮਿਲ ਗਿਆ ਸੀ।
ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਰਿਮਾਂਡ ਪੁਰਾ ਹੋਣ ਤੇ ਮਾਨਯੋਗ ਮਲੌਟ ਅਦਾਲਤ ਵਿਚ ਪੇਸ਼ ਕੀਤਾ ਗਿਆ,ਜਿੱਥੇ ਮਾਣਯੋਗ ਜੱਜਾਂ ਸ਼ਹਿਬ ਨੇ ਸਾਰਿਆਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ,ਇਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਫ਼ਰੀਦਕੋਟ ਅਤੇ ਮੋਗਾ ਪੁਲਿਸ (Moga Police) ਨੇ ਲਾਰਸ ਦੇ ਰਿਮਾਂਡ ਦੀ ਮੰਗ ਕੀਤੀ ਸੀ,ਜਿਸ ਵਿਚ ਮਾਨਯੋਗ ਅਦਾਲਤ ਨੇ ਮੋਗਾ ਪੁਲਿਸ (Moga Police) ਨੂੰ ਟਰਾਇਜੰਟ ਰੋਮਾਂਡ (Trijant Romand) ਮਿਲਿਆ ਹੈ।