ਚੰਡੀਗੜ੍ਹ, 31 ਅਗਸਤ 2022,(PUNJAB TODYA NEWS CA):- ਮੁੱਖ ਮੰਤਰੀ ਭਵਗੰਤ ਮਾਨ (Chief Minister Bhawagant Mann) ਨੇ ਗਣੇਸ਼ ਚਤੁਰਥੀ ਦੇ ਸ਼ੁੱਭ ਅਵਸਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ,ਮੁੱਖ ਮੰਤਰੀ ਭਵਗੰਤ ਮਾਨ (Chief Minister Bhawagant Mann) ਨੇ ਕਿਹਾ ਕਿ ਭਗਵਾਨ ਸ੍ਰੀ ਗਣੇਸ਼ ਜੀ ਸਾਰਿਆਂ ‘ਤੇ ਮਿਹਰ ਕਰਨ,ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਅਤੇ ਤੰਦਰੁਸਤੀ ਬਣੇ ਰਹਿਣ।