spot_img
Saturday, April 27, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪੰਜਾਬ ਦੀ ਧੀ ਨੇ ਵਧਾਇਆ ਮਾਣ,University of Toronto ਤੋਂ ਹਾਸਲ ਕੀਤੀ 1...

ਪੰਜਾਬ ਦੀ ਧੀ ਨੇ ਵਧਾਇਆ ਮਾਣ,University of Toronto ਤੋਂ ਹਾਸਲ ਕੀਤੀ 1 ਕਰੋੜ 11 ਲੱਖ ਦੀ Scholarship

PUNJAB TODAY NEWS CA:-

PUNJAB TODAY NEWS CA:- ਪੰਜਾਬ ਦੀ ਧੀ ਨੇ ਇਕ ਵਾਰ ਫਿਰ ਤੋਂ ਮਾਣ ਵਧਾਇਆ ਹੈ,ਰੂਹਬਾਨੀ ਕੌਰ ਟੋਰਾਂਟੋ ਯੂਨੀਵਰਸਿਟੀ (Roohbani Kaur University of Toronto) ਤੋਂ 1 ਕਰੋੜ 11 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ (Get A Scholarship) ਕਰਨ ਵਿਚ ਸਫਲ ਰਹੀ ਹੈ,ਬੀਐੱਸਐੱਮ ਆਰੀਆ ਸਕੂਲੀ (BSM Arya School) ਸਾਬਕਾ ਵਿਦਿਆਰਥੀ ਤੇ ਇਸ ਵਾਰ 12ਵੀਂ ਕਲੀਅਰ ਕਰਨ ਵਾਲੀ ਰੂਹਬਾਨੀ ਕੌਰ (Roohbani Kaur) ਨੇ ਸੂਬੇ ਦਾ ਨਾਂ ਚਮਕਾਇਆ ਹੈ।

ਉਸ ਨੇ 12ਵੀਂ ਆਰਟਸ ਸਟ੍ਰੀਮ ਵਿਚ 96.2 ਫੀਸਦੀ (96.2 Percent In 12th Arts Atream) ਅੰਕ ਹਾਸਲ ਕੀਤੇ ਹਨ,ਇਹੀ ਨਹੀਂ ਉਹ ਸਕੂਲ ਵਿਚ ਹੋਣ ਵਾਲੀ ਐਕਸਟ੍ਰਾ ਸਰਕੂਲਰ ਐਕਟੀਵਿਟੀਜ਼ (Extra Circular Activities) ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਵੀ ਸਫਲ ਰਹੀ।

ਉਸ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਇੰਟਰਨੈਸ਼ਨਲ ਸਕਾਲਰਸ਼ਿਪ (International Scholarship) ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਸੀ,ਇਸ ਵਿਚ ਉਸ ਨੂੰ ਪਤਾ ਲੱਗਾ ਕਿ ਸਿਰਫ ਗਰੇਡਸ ਹੀ ਨਹੀਂ ਐਕਸਟ੍ਰਾ ਸਰਕੂਲਰ ਐਕਟੀਵਿਟੀਜ਼ ਇੰਟਰਨਸ਼ਿਪ (Extra Circular Activities Internship) ਵੀ ਸਕਾਲਰਸ਼ਿਪ (Scholarship) ਲਈ ਬੇਹੱਦ ਜ਼ਰੂਰੀ ਹੈ,ਉਸ ਦੀ ਕਜ਼ਨ ਵੀ 100 ਫੀਸਦੀ ਸਕਾਲਰਸ਼ਿਪ (Scholarship) ਹਾਸਲ ਕਰਨ ਵਿਚ ਸਫਲ ਰਹੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments