New Delhi,03 September 2022,(PUNJAB TODAY NEWS CA):- ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅੱਜ 3 ਸਤੰਬਰ ਨੂੰ ਸ਼੍ਰੀ ਗਣੇਸ਼ ਜੀ (Shri Ganesh Ji) ਦੀ ਮਹਾਆਰਤੀ ਵਿਚ ਸ਼ਾਮਲ ਹੋਣ ਲਈ ਗੁਜਰਾਤ (Gujarat) ਦੇ ਸ਼ਹਿਰ ਸੂਰਤ ਜਾਣਗੇ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਟਵੀਟਰ ਰਾਹੀਂ ਦੱਸਿਆ ਕਿ ਮਨੋਜ ਸੋਰਠੀਆ ਜਿਸ ‘ਤੇ ਦੋ ਦਿਨ ਪਹਿਲਾ ਜਾਨਲੇਵਾ ਹਮਲਾ ਹੋਇਆ ਸੀ,ਉਹ ਵੀ ਮੇਰੇ ਨਾਲ ਹੋਣਗੇ,ਕੇਜਰੀਵਾਲ ਅੱਜ ਸ਼ਾਮ 7 ਵਜੇ ਸੀਮਾ ਨਾਕਾ ਬਰਾਛਾ ਰੋਡ (Naka Barachha Road) ‘ਤੇ ਪਹੁੰਚਣਗੇ।