spot_img
Saturday, April 20, 2024
spot_img
spot_imgspot_imgspot_imgspot_img
Homeਪੰਜਾਬਭਾਈ ਜੀਵਨ ਸਿੰਘ ਦੇ ਜਨਮ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਣਾਮ...

ਭਾਈ ਜੀਵਨ ਸਿੰਘ ਦੇ ਜਨਮ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਣਾਮ ਕੀਤਾ

Punjab Today News Ca:-

Chandigarh, 05 September 2022,(Punjab Today News Ca):- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਜੈਤਾ ਜੀ (Bhai Jaita Ji) ਦੇ ਜਨਮ ਦਿਵਸ ਮੌਕੇ ਪ੍ਰਣਾਮ ਕੀਤਾ ਹੈ,ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Dasam Pita Sri Guru Gobind Singh Ji) ਤੋਂ ਅੰਮ੍ਰਿਤ ਦੀ ਦਾਤ ਲੈ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ (Bhai Jeevan Singh) ਬਣੇ,ਰੰਘਰੇਟੇ ਗੁਰੂ ਕੇ ਬੇਟੇ’ (Ranghrete Guru ke Bete) ਭਾਈ ਜੀਵਨ ਸਿੰਘ ਜੀ (Bhai Jeevan Singh Ji) ਦੀ ਅਣਥੱਕ ਘਾਲਣਾ ਤੇ ਸੂਰਬੀਰਤਾ ਸਦਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਲਈ ਪ੍ਰੇਰਦੀ ਰਹੇਗੀ,ਭਾਈ ਜੀਵਨ ਸਿੰਘ ਜੀ (Bhai Jeevan Singh Ji) ਦੇ ਜਨਮ ਦਿਵਸ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦਾ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments