Chandigarh, 08 September 2022,(Punjab Today News Ca):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ (Fourth Patshah Shri Guru Ramdas Ji) ਦੇ ਅੱਜ 8 ਸਤੰਬਰ ਨੂੰ ਗੁਰਗੱਦੀ ਦਿਵਸ (Gurgaddi Day) ਮੌਕੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ।