spot_img
Tuesday, April 23, 2024
spot_img
spot_imgspot_imgspot_imgspot_img
HomeਪੰਜਾਬRajasthan Feeder Canal 'ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਮਾਰੀ ਛਾਲ

Rajasthan Feeder Canal ‘ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਮਾਰੀ ਛਾਲ

Punjab Today News Ca:-

Sultanpur Lodhi 08 September 2022,(Punjab Today News Ca):- ਹਰੀਕੇ ਹੈੱਡ ਵਰਕਸ (Harike Head Works) ਨਜ਼ਦੀਕ ਬੰਗਾਲੀ ਵਾਲਾ ਪੁੱਲ (Bengali Bridge) ‘ਤੇ ਰਾਜਸਥਾਨ ਫੀਡਰ ਨਹਿਰ ‘ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰ ਦਿੱਤੀ,ਜਾਣਕਾਰੀ ਅਨੁਸਾਰ ਗੁਰਜਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਬੈਂਕਾਂ ਜ਼ਿਲ੍ਹਾ ਤਰਨਤਾਰਨ (District Tarn Taran) ਨੇ ਕਿਸੇ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ 5 ਸਾਲ ਦੇ ਬੇਟੇ ਅਤੇ 8 ਸਾਲ ਦੀ ਬੇਟੀ ਸਮੇਤ ਕੱਲ੍ਹ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਛਾਲ ਮਾਰ ਦਿੱਤੀ,ਨਹਿਰ ਤੇ ਮੌਜੂਦ ਮਛੇਰਿਆਂ ਨੂੰ ਜਦ ਛਾਲ ਮਾਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਧੀ ਨੂੰ ਤਾਂ ਬਚਾ ਲਿਆ ਪਰ ਔਰਤ ਅਤੇ ਉਸ ਦਾ ਪੁੱਤਰ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ,ਥਾਣਾ ਮੱਖੂ ਪੁਲਿਸ (Thana Makhu Police) ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments