Patna, September 11, 2022 ,(PUNJAB TODAY NEWS CA):- ਅੱਜ ਇੱਥੇ ਤਖਤ ਪਟਨਾ ਸਾਹਿਬ (Takht Patna Sahib) ਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਇਸ ਤਖਤ ਦੇ ਜਥੇਦਾਰ ਰਣਜੀਤ ਸਿੰਘ ਗੌਹਰ (Jathedar Ranjit Singh Gauhar) ਨੂੰ ਤਨਖਾਹੀਆ ਕਰਾਰ ਦਿੱਤਾ,ਉਨ੍ਹਾਂ ਤੇ ਦਸਵੰਧ ਦੀ ਦੁਰਵਰਤੋਂ ਅਤੇ ਕੁਝ ਹੋਰ ਮਾਮਲਿਆਂ ਵਿੱਚ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ,ਇਸੇ ਤਰ੍ਹਾਂ ਜਥੇਦਾਰ ਦੇ ਖਿਲਾਫ ਜਨਤਕ ਤੌਰ ਤੇ ਦੋਸ਼ ਲਾਉਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਮਰਾ (Dr. Gurwinder Singh Samra) ਨੂੰ ਵੀ ਧਾਰਮਿਕ ਸਜ਼ਾ ਲਾਈ ਹੈ।

