CHANDIGARH,(PUNJAB TODAY NEWS CA):- ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ (Former DGP of Punjab Sumedh Saini) ਨੂੰ ਹਾਈਕੋਰਟ (High Court) ਨੇ ਜ਼ਮਾਨਤ ਦਿੱਤੀ ਹੈ,ਦਰਅਸਲ ਸੁਮੇਧ ਸੈਣੀ ਖ਼ਿਲਾਫ਼ ਚੰਡੀਗੜ੍ਹ ਸੈਕਟਰ 20 (Chandigarh Sector 20) ‘ਚ ਜਾਅਲੀ ਕਾਗ਼ਜ਼ਾਂ ਤੇ ਕੋਠੀ ਹੜੱਪਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।