spot_img
Thursday, April 25, 2024
spot_img
spot_imgspot_imgspot_imgspot_img
Homeਰਾਸ਼ਟਰੀRBI ਨੇ 0.50 ਫ਼ੀਸਦੀ ਵਧਾਏ Repo Rate,ਕਰਜ਼ਾ ਲੈਣਾ ਹੋਇਆ ਮਹਿੰਗਾ

RBI ਨੇ 0.50 ਫ਼ੀਸਦੀ ਵਧਾਏ Repo Rate,ਕਰਜ਼ਾ ਲੈਣਾ ਹੋਇਆ ਮਹਿੰਗਾ

PUNJAB TODAY NEWS CA:-

NEW DELHI,(PUNJAB TODAY NEWS CA):-  ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਆਮ ਲੋਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ,ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਚੌਥੀ ਵਾਰ Repo Rate ‘ਚ ਵਾਧਾ ਕੀਤਾ ਹੈ,ਇਸ ਵਾਰ Repo Rate ‘ਚ .50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ,Repo Rate ‘ਚ ਕੀਤੇ ਗਏ ਇਸ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ‘ਤੇ ਪਵੇਗਾ,ਇਸ ਨਾਲ ਕਰਜ਼ਾ ਲੈਣਾ ਹੁਣ ਮਹਿੰਗਾ ਹੋ ਗਿਆ ਹੈ,ਇੰਨਾ ਹੀ ਹੁਣ EMI ਵੀ ਪਹਿਲਾਂ ਨਾਲੋਂ ਵੱਧ ਆਵੇਗੀ,RBI ਨੇ ਰੈਪੋ ਰੇਟ 5.40 ਫ਼ੀਸਦੀ ਤੋਂ ਵਧਾ ਕੇ 5.90 ਫ਼ੀਸਦੀ ਕਰ ਦਿੱਤਾ ਹੈ,ਜਿਸ ਨਾਲ Repo Rate ‘ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ,ਗਵਰਨਰ ਸ਼ਕਤੀਕਾਂਤ ਦਾਸ (Governor Shaktikanta Das) ਨੇ RBI ਦੀ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ,RBI ਨੇ ਲਗਾਤਾਰ ਪੰਜਵੇਂ ਮਹੀਨੇ Repo Rate ‘ਚ ਵਾਧਾ ਕੀਤਾ ਹੈ,ਇਸ ਨਾਲ ਪੰਜ ਮਹੀਨਿਆਂ ‘ਚ 1.90 ਫ਼ੀਸਦੀ ਦਾ ਵਾਧਾ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments