spot_img
Monday, May 20, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਹਿੰਦੂ ਸੁਸਾਇਟੀ ਮੈਨੀਟੋਬਾ ਵਲੋ ਇਸ ਵਾਰ ਦੀਵਾਲੀ ਮੇਲਾ 22 ਅਕਤੂਬਰ ਦਿਨ ਸ਼ਨੀਵਾਰ...

ਹਿੰਦੂ ਸੁਸਾਇਟੀ ਮੈਨੀਟੋਬਾ ਵਲੋ ਇਸ ਵਾਰ ਦੀਵਾਲੀ ਮੇਲਾ 22 ਅਕਤੂਬਰ ਦਿਨ ਸ਼ਨੀਵਾਰ ਨੂੰ

Punjab Today News Ca:-

Winnipeg,(Sharma),(Punjab Today News Ca):- ਹਿੰਦੂ ਸੁਸਾਇਟੀ ਮੈਨੀਟੋਬਾ (Hindu Society Manitoba) ਵਲੋ ਇਸ ਵਾਰ ਦੀਵਾਲੀ ਮੇਲਾ 22 ਅਕਤੂਬਰ (Diwali Mela 22 October) ਦਿਨ ਸ਼ਨੀਵਾਰ ਨੂੰ ਆਰ ਬੀ ਸੀ ਕਨਵੈਨਸ਼ਨ ਸ਼ੈਂਟਰ 375 ਯੌਰਕ ਐਵਨਿਊ ਵਿੰਨੀਪੈਗ (RBC Convention Center 375 York Avenue Winnipeg) ਵਿਖੇ ਮਨਾਇਆ ਜਾ ਰਿਹਾ ਹੈ,ਇਸ ਮੌਕੇ ਡਰਾਅ ਵੀ ਕੱਢੇ ਜਾਣਗੇ ਜਿਸ ਵਿਚ ਪਹਿਲਾ ਇਨਾਮ ਰੀਆ ਟਰੈਵਲ ਵਲੋ ਇੰਡੀਆ ਦੀ ਦੋ ਏਅਰ ਟਿਕਟਾਂ,500 ਡਾਲਰ ਦਾ ਇਕ ਅਤੇ 200 ਡਾਲਰ ਦੇ ਤਿੰਨ ਇਨਾਮ ਕੱਢੇ ਜਾਣਗੇ,ਮੇਲੇ ਵਿਚ ਫੂਡ ਸਟਾਲ ਸ਼ਾਮ 4.30 ਵਜੇ ਖੁਲਣਗੇ,ਸ਼ਾਮ ਨੂੰ ਸਭਿਆਚਾਰਕ ਪ੍ਰੋਗਰਾਮ 7 ਤੋਂ 10.30 ਵਜੇ ਤੱਕ ਚੱਲੇਗਾ ਦਾਖਲਾ ਫਰੀ ਹੈ,ਵਧੇਰੇ ਜਾਣਕਾਰੀ ਲਈ ਅਮਨ ਅਰੋੜਾ ਨਾਲ 431-999-1900 ਜੈ ਜੇਥਨ ਨਾਲ 204-256-0637 ਜਾਂ ਕ੍ਰਿਤੀ ਨਾਲ ਫੋਨ ਨੰਬਰ 204-990-7606 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments