spot_img
Thursday, April 18, 2024
spot_img
spot_imgspot_imgspot_imgspot_img
Homeਰਾਸ਼ਟਰੀVande Bharat Express Train ਦਾ PM Modi ਨੇ ਕੀਤਾ ਉਦਘਾਟਨ

Vande Bharat Express Train ਦਾ PM Modi ਨੇ ਕੀਤਾ ਉਦਘਾਟਨ

Punjab Today News Ca:-

Una, 13 October 2022 , (Punjab Today News Ca):-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ (Fourth Vande Bharat Express Train) ਦਾ ਅੱਜ 13 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਦੇ ਊਨਾ ਰੇਲਵੇ ਸਟੇਸ਼ਨ (Una Railway Station) ਤੋਂ ਉਦਘਾਟਨ ਕੀਤਾ,ਇਹ ਟ੍ਰੇਨ ਦਿੱਲੀ (Train Delhi) ਲਈ ਰਵਾਨਾ ਕੀਤੀ ਗਈ,ਇਸ ਮੌਕੇ ਹਿਮਾਚਲ ਪ੍ਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ,ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ,ਕੇਂਦਰੀ ਮੰਤਰੀ ਅਨੁਰਾਗ ਠਾਕਰ ਆਦਿ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments