Chandigarh,18 October 2022,(Punjab Today News Ca):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਕੇ ਦੱਸਿਆ ਕਿ ਇਕ ਸਾਲ ਵਿਚ 1 ਲੱਖ ਟਨ ਪਰਾਲੀ ਤੋਂ ਬਾਇਓ ਊਰਜਾ (Bio Energy Plant) ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਉਦਘਾਟਨ 18 ਅਕਤੂਬਰ ਨੂੰ ਲਹਿਰਾਗਾਗਾ (Laheragaga) ਦੇ ਪਿੰਡ ਭੁਟਾਲ ਕਲਾਂ ਵਿਖੇ ਕੀਤਾ ਜਾਏਗਾ,ਜਰਮਨੀ (Germany) ਦੀ ਇੰਡਸਟਰੀ ਪੰਜਾਬ ਵੱਲ ਚੰਗੇ ਸੰਕੇਤ ਹਨ।