
Chandigarh, 15 December 2022,(Punjab Today News Ca):- ਪੰਜਾਬ ਸਰਕਾਰ ਦੇ ਵਲੋਂ ਚੰਡੀਗੜ੍ਹ ਐਸਐਸਪੀ (Chandigarh SSP) ਦੀ ਪੋਸਟ ਲਈ ਗਵਰਨਰ ਨੂੰ ਪੈਨਲ ਭੇਜ ਦਿੱਤਾ ਗਿਆ ਹੈ,ਇਹ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ (CM Bhagwant Mann) ਦੇ ਵਲੋਂ ਦਿੱਤੀ ਗਈ,ਉਨ੍ਹਾਂ ਕਿਹਾ ਕਿ,ਸਾਡੇ ਗਵਰਨਰ ਦੇ ਨਾਲ ਸਬੰਧ ਠੀ ਹਨ ਅਤੇ ਅਸੀਂ ਵਿਧਾਨਕਾਰ ਦੀਆਂ ਨੀਤੀਆਂ ਦੇ ਤਹਿਤ ਚੱਲ ਰਹੇ ਹਨ,ਚੰਡੀਗੜ੍ਹ ਵਿਚ ਪੰਜਾਬ ਕੇਡਰ (Punjab Cadre) ਦਾ ਦੁਬਾਰਾ ਐਸਐਸਪੀ (SSP) ਲਗਾਇਆ ਜਾਵੇਗਾ।