Mohali, December 19, 2022,(Punjab Today News Ca):- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Punjab Cabinet Minister Kuldeep Dhaliwal) ਅੱਜ ਮੁਹਾਲੀ (Mohali) ਵਿਚ ਐਨ ਆਰ ਆਈ (NRI) ਮਿਲਣੀ ਕਰ ਰਹੇ ਹਨ,ਇਹ ਪ੍ਰੋਗਰਾਮ ਐਮਿਟੀ ਯੂਨੀਵਰਸਿਟੀ (Amity University) ਦੇ ਸੈਕਟਰ 82 ਵਿਚਲੇ ਕੈਂਪਸ ਵਿਚ ਹੋਵੇਗਾ ਜਿਸ ਵਿਚ ਚਾਰ ਜ਼ਿਲ੍ਹਿਆਂ ਮੁਹਾਲੀ,ਫਤਿਹਗੜ੍ਹ,ਪਟਿਆਲਾ ਤੇ ਰੋਪੜ ਦੇ ਐਨ ਆਰ ਆਈਜ਼ (NRIs) ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।