
Chandigarh,March 29, 2023,(Punjab Today News Ca):- ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ (Member of Parliament Sanjeev Arora) ਨੇ ਐਮ ਪੀ ਰਾਘਵ ਚੱਢਾ (MP Raghav Chadha) ਤੇ ਫਿਲਮੀ ਅਦਾਕਾਰਾ ਪਰਨੀਤੀ ਚੋਪੜਾ ਨੂੰ ਵਧਾਈਆਂ ਦਿੰਦਿਆਂ ਖੁਲ੍ਹਾਸਾ ਕੀਤਾ ਹੈ ਕਿ ਦੋਵਾਂ ਦਾ ਵਿਆਹ ਹੋਣ ਜਾ ਰਿਹਾ ਹੈ।
