Tuesday, November 28, 2023
spot_imgspot_imgspot_imgspot_img
Homeਖੇਡ ਜਗਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਲਖੇੜਾ ਤੇ ਸ਼੍ਰੀਹਰਸ਼ ਦੇਵਰੇਡੀ ਨੂੰ Gold...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਲਖੇੜਾ ਤੇ ਸ਼੍ਰੀਹਰਸ਼ ਦੇਵਰੇਡੀ ਨੂੰ Gold Medal ਜਿੱਤਣ ‘ਤੇ ਦਿੱਤੀ ਵਧਾਈ

PUNJAB TODAY NEWS CA:-

NEW DELHI,(PUNJAB TODAY NEWS CA):- ਅਵਨੀ ਲਖੇੜਾ (Avni Lakhera) ਨੇ ਪੈਰਾ ਸ਼ੂਟਿੰਗ ਵਿਸ਼ਵ ਕੱਪ (Para Shooting World Cup) ਵਿੱਚ ਮੰਗਲਵਾਰ ਨੂੰ ਫਰਾਂਸ ਦੇ ਚੈਟੋਰੋਕਸ (Chatroux,France) ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਸਐਚ1 (Air Rifle Standing SH1) ਵਿੱਚ 250.6 ਦੇ ਵਿਸ਼ਵ ਰਿਕਾਰਡ ਸਕੋਰ (World Record Score) ਨਾਲ ਗੋਲਡ ਦਾ ਮੈਡਲ ਜਿੱਤਿਆ,20 ਸਾਲਾ ਲਖੇੜਾ ਨੇ 2024 ਪੈਰਿਸ ਪੈਰਾਲੰਪਿਕ (Paris Paralympics) ਵਿੱਚ ਆਪਣੀ ਥਾਂ ਪੱਕੀ ਕਰਨ ਲਈ 249.6 ਦਾ ਆਪਣਾ ਹੀ ਵਿਸ਼ਵ ਰਿਕਾਰਡ (World Record) ਤੋੜ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi)ਨੇ ਬੁੱਧਵਾਰ ਨੂੰ ਟੋਕੀਓ ਪੈਰਾਲੰਪਿਕ ਚੈਂਪੀਅਨ ਅਵਨੀ ਲਖੇੜਾ (Tokyo Paralympic Champion Avni Lakhera) ਨੂੰ ਪੈਰਾ ਸ਼ੂਟਿੰਗ ਵਿਸ਼ਵ ਕੱਪ (Para Shooting World Cup) ‘ਚ ਗੋਲਡ ਮੈਡਲ (Gold Medal) ਜਿੱਤਣ ‘ਤੇ ਵਧਾਈ ਦਿੱਤੀ। 

ਪੀਐਮ ਮੋਦੀ (PM Modi) ਨੇ ਟਵੀਟ (Tweet) ਕੀਤਾ,’ਅਵਨੀ ਲਖੇੜਾ (Avni Lakhera) ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ,ਤੁਸੀਂ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰਦੇ ਰਹੋ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਦੇ ਰਹੋ,ਤੁਹਾਨੂੰ ਸ਼ੁਭਕਾਮਨਾਵਾਂ,’ ਇਕ ਹੋਰ ਟਵੀਟ (Tweet) ‘ਚ ਪੀਐਮ ਮੋਦੀ (PM Modi) ਨੇ ਕਿਹਾ, ”ਸੋਨਾ ਜਿੱਤਣ ‘ਤੇ ਸ਼੍ਰੀਹਰਸ਼ਾ ਦੇਵਰਦੀ ‘ਤੇ ਮਾਣ ਹੈ,ਉਸਦਾ ਦ੍ਰਿੜ ਇਰਾਦਾ ਸੱਚਮੁੱਚ ਪ੍ਰੇਰਣਾਦਾਇਕ ਹੈ,ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular