spot_img
Friday, March 29, 2024
spot_img
spot_imgspot_imgspot_imgspot_img
Homeਖੇਡ ਜਗਤCommonwealth Games 2022 : ਅਨੂ ਰਾਣੀ ਨੇ ਔਰਤਾਂ ਦੇ ਜੈਵਲਿਨ ਥਰੋਅ ਵਿੱਚ...

Commonwealth Games 2022 : ਅਨੂ ਰਾਣੀ ਨੇ ਔਰਤਾਂ ਦੇ ਜੈਵਲਿਨ ਥਰੋਅ ਵਿੱਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ,ਰਚਿਆ ਇਤਿਹਾਸ

PUNJAB TODAY NEWS CA:-

BIRMINGHAM,(PUNJAB TODAY NEWS CA):- ਬਰਮਿੰਘਮ (Birmingham) ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ (22nd Commonwealth Games) ਦੇ 10ਵੇਂ ਦਿਨ ਮੈਚ ਜਾਰੀ ਹਨ,ਅਨੂ ਰਾਣੀ (Anu Rani) ਨੇ ਔਰਤਾਂ ਦੇ ਜੈਵਲਿਨ ਥਰੋਅ (Javelin Throw) ਵਿੱਚ ਕਾਂਸੀ ਦਾ ਤਮਗ਼ਾ (Bronze Medal) ਹਾਸਲ ਕੀਤਾ ਹੈ,ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ 60 ਮੀਟਰ ਸੀ,ਇਸ ਦੇ ਨਾਲ ਹੀ ਆਸਟ੍ਰੇਲੀਆ (Australia) ਦੀ ਕੇਲਸੀ ਨੇ 64 ਮੀਟਰ ਜੈਵਲਿਨ (Javelin) ਸੁੱਟ ਕੇ ਸੋਨ ਤਮਗਾ ਆਪਣੇ ਨਾਂ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments