Friday, March 24, 2023
spot_imgspot_imgspot_imgspot_img
Homeਰਾਸ਼ਟਰੀRakesh Jhunjhunwala Death News: ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ...

Rakesh Jhunjhunwala Death News: ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

PUNJAB TODAY NEWS CA:-

PUNJAB TODAY NEWS CA:- Rakesh Jhunjhunwala Death News: ਦਿੱਗਜ ਸਟਾਕ ਨਿਵੇਸ਼ਕ (Giant Stock Investor) ਅਤੇ ਅਰਬਪਤੀ ਕਾਰੋਬਾਰੀ (Billionaire Businessman) ਤੇ ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ (Rakesh JhunJhunwala) ਦਾ ਦੇਹਾਂਤ ਹੋ ਗਿਆ ਹੈ,ਝੁਨਝੁਨਵਾਲਾ ਨੇ 62 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ,ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ (Breach Candy Hospital) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ,ਝੁਨਝੁਨਵਾਲਾ ਨੂੰ 2-3 ਹਫ਼ਤੇ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਉਹ ਘਰ ਆ ਗਏ ਸਨ,ਕੁਝ ਦਿਨ ਪਹਿਲਾਂ ਉਹਨਾਂ ਨੇ ਆਕਾਸਾ ਏਅਰਲਾਈਨਜ਼ (Akasa Airlines) ਸ਼ੁਰੂ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular