spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCANADA NEWS : ਬਰੈਂਪਟਨ ’ਚ ਤਿੰਨ ਵਿਅਕਤੀ ਕਾਰ ’ਚ ਜਿਉਂਦੇ ਸੜੇ

CANADA NEWS : ਬਰੈਂਪਟਨ ’ਚ ਤਿੰਨ ਵਿਅਕਤੀ ਕਾਰ ’ਚ ਜਿਉਂਦੇ ਸੜੇ

PUNJAB TODAY NEWS CA:-

Brampton, August 21, 2022,(PUNJAB TODAY NEWS CA):- ਇਥੇ ਇਕ ਹਾਦਸੇ ਵਿਚ ਤਿੰਨ ਵਿਅਕਤੀ ਕਾਰ ਵਿਚ ਜਿਉਂਦੇ ਸੜ ਗਏ,ਘਟਨਾ ਐਲਮਵੇਲ ਅਵੈਨਿਊ ਅਤੇ ਕੋਨੈਸਟੋਗਾ ਡ੍ਰਾਈਵ (Elmvale Avenue And Conestoga Drive) ਵਿਚਾਲੇ ਵਾਪਰੀ,ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਚਿੱਟੇ ਰੰਗੇ ਦੀ ਹੋਂਡਾ ਸਿਵਕ (Honda Sivak) ਵਿਚ ਸਫਰ ਕਰ ਰਹੇ ਸਨ ਤੇ ਦੱਖਣ ਵੱਲ ਜਾ ਰਹੇ ਸਨ ਤੇ ਅਚਨਚੇਤ ਹੀ ਕਾਰ ਸੜਕ ਤੋਂ ਹੱਟ ਕੇ ਸੜਕ ਕੰਢੇ ਲੱਗੇ ਦਰੱਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਅੱਗ ਲੱਗ ਗਈ,ਹਾਦਸਾ ਸਵੇਰੇ 3.30 ਵਜੇ ਵਾਪਰਿਆ,ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments