spot_img
Saturday, April 20, 2024
spot_img
spot_imgspot_imgspot_imgspot_img
Homeਮਨੌਰੰਜਨਵਿਆਹ ਦੇ ਚਾਰ ਸਾਲ ਬਾਅਦ ਮਾਂ ਬਣੀ Actress Sonam Kapoor, ਦਿੱਤਾ ਬੇਟੇ...

ਵਿਆਹ ਦੇ ਚਾਰ ਸਾਲ ਬਾਅਦ ਮਾਂ ਬਣੀ Actress Sonam Kapoor, ਦਿੱਤਾ ਬੇਟੇ ਨੂੰ ਜਨਮ,ਪਰਿਵਾਰ ‘ਚ ਖੁਸ਼ੀ ਦਾ ਮਾਹੌਲ

PUNJAB TODAY NEWS CA:-

PUNJAB TODAY NEWS CA:- Sonam Kapoor Give Birth To Boy: ਅਭਿਨੇਤਰੀ ਸੋਨਮ ਕਪੂਰ (Actress Sonam Kapoor) ਨੇ ਅੱਜ ਯਾਨੀ 20 ਅਗਸਤ, 2022 ਨੂੰ ਬੇਟੇ ਨੂੰ ਜਨਮ ਦਿੱਤਾ ਹੈ,ਕਾਫੀ ਸਮੇਂ ਤੋਂ ਸੋਨਮ ਦੀ ਪ੍ਰੈਗਨੈਂਸੀ ਅਤੇ ਉਸ ਦੀ ਡਿਲੀਵਰੀ ਨੂੰ ਲੈ ਕੇ ਚਰਚਾ ਸੀ,ਦੱਸ ਦੇਈਏ ਕਿ ਇਹ ਖੁਸ਼ਖਬਰੀ ਸੋਸ਼ਲ ਮੀਡੀਆ (Social Media) ‘ਤੇ ਸੋਨਮ,ਆਨੰਦ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਨਹੀਂ ਸਗੋਂ ਕਿਸੇ ਹੋਰ ਅਦਾਕਾਰਾ ਰਾਹੀਂ ਸਾਹਮਣੇ ਆਈ ਹੈ।

ਸੋਨਮ ਅਤੇ ਆਨੰਦ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ 20 ਅਗਸਤ 2022 ਨੂੰ ਸੋਨਮ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਉਹ ਬਹੁਤ ਖੁਸ਼ ਹਨ,ਇਸ ਗੱਲ ਦੀ ਜਾਣਕਾਰੀ ਅਦਾਕਾਰ ਰਣਬੀਰ ਕਪੂਰ (Actor Ranbir Kapoor) ਦੀ ਮਾਂ ਨੀਤੂ ਕਪੂਰ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ,ਨੀਤੂ ਕਪੂਰ (Neetu Kapoor) ਨੇ ਸੋਸ਼ਲ ਮੀਡੀਆ (Social Media) ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ,ਜੋ ਅਭਿਨੇਤਰੀ ਸੋਨਮ ਕਪੂਰ (Actress Sonam Kapoor) ਅਤੇ ਉਸ ਦੇ ਪਤੀ ਆਨੰਦ ਆਹੂਜਾ ਦੀ ਤਰਫੋਂ ਹੈ,ਸ਼ੇਅਰ ਕੀਤੀ ਪੋਸਟ ਦੇ ਮੁਤਾਬਕ,ਅਦਾਕਾਰਾ ਨੇ ਸ਼ਨੀਵਾਰ 20 ਅਗਸਤ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments