Friday, March 24, 2023
spot_imgspot_imgspot_imgspot_img
Homeਰਾਸ਼ਟਰੀEarthquake In Jammu And Kashmir: ਜੰਮੂ-ਕਸ਼ਮੀਰ 'ਚ ਇਕ ਘੰਟੇ ਦੇ ਅੰਦਰ...

Earthquake In Jammu And Kashmir: ਜੰਮੂ-ਕਸ਼ਮੀਰ ‘ਚ ਇਕ ਘੰਟੇ ਦੇ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

PUNJAB TODAY NEWS CA:-

Jammu And Kashmir,(PUNJAB TODAY NEWS CA):- Earthquake In Jammu And Kashmir: ਜੰਮੂ-ਕਸ਼ਮੀਰ ‘ਚ ਇਕ ਘੰਟੇ ਦੇ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਮਾਪੀ ਗਈ, ਜਦੋਂ ਕਿ ਦੂਜੇ ਭੂਚਾਲ ਦੀ ਤੀਬਰਤਾ 4.1 ਸੀ,ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ (ਐੱਨ.ਸੀ.ਐੱਸ.) (National Center (NCS)) ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਜੰਮੂ-ਕਸ਼ਮੀਰ (Jammu And Kashmir) ਦੇ ਕਟਰਾ ‘ਚ ਇਕ ਘੰਟੇ ਦੇ ਅੰਦਰ ਰਿਕਟਰ ਪੈਮਾਨੇ ‘ਤੇ 3.2 ਅਤੇ 4.1 ਤੀਬਰਤਾ ਦੇ ਦੋ ਭੂਚਾਲ ਆਏ।

ਦੂਜਾ ਭੂਚਾਲ ਬੁੱਧਵਾਰ ਰਾਤ 11:52 ਵਜੇ ਆਇਆ,ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ,NCS ਨੇ ਟਵੀਟ ਕੀਤਾ ਕਿ ਰਾਤ 11:52 ‘ਤੇ ਦੂਜੀ ਵਾਰ ਭੂਚਾਲ ਆਇਆ,ਇਸ ਦਾ ਕੇਂਦਰ ਕਟੜਾ ਤੋਂ 60 ਕਿਲੋਮੀਟਰ ਪੂਰਬ ਵੱਲ ਸੀ,ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ,ਇਸ ਤੋਂ ਪਹਿਲਾਂ ਬੁੱਧਵਾਰ ਰਾਤ 11:04 ‘ਤੇ ਕਟੜਾ ‘ਚ ਰਿਕਟਰ ਪੈਮਾਨੇ ‘ਤੇ 3.2 ਤੀਬਰਤਾ ਦਾ ਭੂਚਾਲ ਆਇਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular