Uttarakhand,(Punjab Today News Ca):- ਉੱਤਰਾਖੰਡ (Uttarakhand) ਦੇ ਕੇਦਰਨਾਥ ਧਾਮ (Kedarnath Dham) ਵਿੱਚ ਹੈਲੀਕਾਪਟਰ ਹਾਦਸਾਗ੍ਰਸਤ (Helicopter Crash) ਹੋ ਗਿਆ,ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਵਾਪਰਿਆ,ਇਹ ਹਾਦਸਾ ਗਰੁੜਚੱਟੀ ਨੇੜੇ ਵਾਪਰਿਆ,ਹੈਲੀਕਾਪਟਰ ਆਰੀਅਨ ਹੈਲੀ ਕੰਪਨੀ (Helicopter Ariane Heli Co) ਦਾ ਹੈ,ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਯਾਤਰੀ ਸੁਰੱਖਿਅਤ ਹਨ ਜਾਂ ਨਹੀਂ,ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ,ਫੌਜ ਦੀ ਮਦਦ ਲਈ ਜਾ ਰਹੀ ਹੈ,ਮਿਲੀ ਜਾਣਕਾਰੀ ਮੁਤਾਬਿਕ 6 ਵਿਅਕਤੀਆਂ ਦੀ ਮੌਤ ਹੋ ਗਈ।